ਅਦਾਕਾਰ ਅਕਸ਼ੇ ਕੁਮਾਰ ਤੋਂ ਐਕਟਿੰਗ ਸਿੱਖਣ ਦਾ ਮੌਕਾ, ਜਲਦ ਸ਼ੁਰੂ ਕਰਨ ਜਾ ਰਹੇ ਐਕਟਿੰਗ ਕਲਾਸਾਂ

written by Shaminder | July 16, 2021

ਤੁਸੀਂ ਵੀ ਅਦਾਕਾਰੀ ਦਾ ਸ਼ੌਕ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ । ਤੁਸੀਂ ਅਦਾਕਾਰੀ ਦੇ ਗੁਰ ਸਿੱਖਣਾ ਚਾਹੁੰਦੇ ਹੋ ਪਰ ਤੁਹਾਨੂੰ ਕੋਈ ਵਧੀਆ ਪਲੈਟਫਾਰਮ ਨਹੀਂ ਮਿਲ ਰਿਹਾ ਤਾਂ ਤੁਹਾਡਾ ਇਹ ਸੁਫ਼ਨਾ ਸਾਕਾਰ ਕਰਨਗੇ ਅਦਾਕਾਰ ਅਕਸ਼ੇ ਕੁਮਾਰ । ਜੋ ਕਿ ਐਕਟਿੰਗ ਸਬੰਧੀ ਮਾਸਟਰ ਕਲਾਸ ਸ਼ੁਰੂ ਕਰਨ ਜਾ ਰਹੇ ਹਨ । ਆਪਣੇ ਲੰਮੇ ਅਦਾਕਾਰੀ ਦੇ ਕਰੀਅਰ ਦੌਰਾਨ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

akshay-kumar Image From Internet

ਹੋਰ ਪੜ੍ਹੋ : ਕਿਸਾਨ ਮੋਰਚੇ ਵਿੱਚ ਪਹੁੰਚ ਕੇ ਗਾਇਕ ਬੱਬੂ ਮਾਨ ਨੇ ਦਿੱਤਾ ਖ਼ਾਸ ਸੁਨੇਹਾ 

Image From Internet

ਹੁਣ ਉਹ ਆਪਣੇ ਤਜ਼ਰਬੇ ਨੂੰ ਸਭ ਨਾਲ ਸਾਂਝਾ ਕਰਨਗੇ ।ਅਕਸ਼ੇ ਕੁਮਾਰ ਨੇ ਕਿਹਾ ਕਿ ,"ਮੈਂ ਅਕਸਰ ਕਿਸੇ ਕਿਰਦਾਰ ਲਈ ਅਸਲ ਜ਼ਿੰਦਗੀ ਤੋਂ ਪ੍ਰੇਰਣਾ ਲੈਂਦਾ ਹਾਂ। ਤੁਸੀਂ ਆਪਣੇ ਕੀਤੇ ਹੋਏ ਛੋਟੇ ਜਿਹੇ ਕਿਰਦਾਰ ਦੇ ਕਾਰਨ ਵੀ ਜ਼ਿੰਦਗੀ ਭਰ ਯਾਦ ਰੱਖੇ ਜਾ ਸਕਦੇ ਹੋ।

akshayy-kumar Image From Internet

ਇਸ ਸੈਸ਼ਨ 'ਚ ਮੈਂ ਤੁਹਾਡੇ ਨਾਲ ਭਾਰਤੀ ਸਿਨੇਮਾ 'ਚ ਆਪਣੇ  30 ਸਾਲਾਂ ਦੇ ਕੈਰੀਅਰ ਬਾਰੇ ਸ਼ੇਅਰ ਕਰਾਂਗਾ।"ਅਕਸ਼ੇ ਕੁਮਾਰ ਇਹ ਐਕਟਿੰਗ ਲੈਸਨਸ ਇਕ ਮੋਬਾਈਲ ਐੱਪ 'ਚ ਦੇਣਗੇ।ਦੱਸ ਦੇਈਏ ਕਿ ਅਕਸ਼ੇ ਤੋਂ ਪਹਿਲਾਂ ਕਿਸੇ ਵੀ ਐਕਟਰ ਨੇ ਅਜਿਹਾ ਕੰਮ ਨਹੀਂ ਕੀਤਾ ਹੈ।

 

View this post on Instagram

 

A post shared by Akshay Kumar (@akshaykumar)

You may also like