Advertisment

ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋਏ ਜਾਨੀ ਦੇ ਗੀਤ 'ਪਛਤਾਓਗੇ' ਦਾ ਸੁਣੋ ਹਰਿਆਣਵੀ ਵਰਜ਼ਨ,ਦੇਖੋ ਵੀਡੀਓ

author-image
By Aaseen Khan
New Update
ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋਏ ਜਾਨੀ ਦੇ ਗੀਤ 'ਪਛਤਾਓਗੇ' ਦਾ ਸੁਣੋ ਹਰਿਆਣਵੀ ਵਰਜ਼ਨ,ਦੇਖੋ ਵੀਡੀਓ
Advertisment
ਜਾਨੀ ਵੇ ਐਲਬਮ ਜਿਹੜੀ ਗੀਤਕਾਰ ਅਤੇ ਗਾਇਕ ਜਾਨੀ ਦੀ ਪਹਿਲੀ ਐਲਬਮ ਹੋਣ ਵਾਲੀ ਹੈ। ਇਸ ਦਾ ਪਹਿਲਾ ਗੀਤ 'ਪਛਤਾਓਗੇ' ਪਿਛਲੇ ਦਿਨੀਂ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋਇਆ ਅਤੇ ਪੂਰੇ ਦੇਸ਼ 'ਚ ਟਰੈਂਡ ਕਰ ਰਿਹਾ ਹੈ। ਹੁਣ ਇਸ ਗੀਤ ਦਾ ਹਰਿਆਣਵੀ ਵਰਜ਼ਨ ਵੀ ਸਾਹਮਣੇ ਆਇਆ ਹੈ ਜਿਸ ਨੂੰ ਜਾਨੀ ਨੇ ਖੁਦ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਪਛਤਾਓਗੇ ਦੇ ਇਸ ਹਰਿਆਣਵੀ ਵਰਜ਼ਨ ਨੂੰ ਹਰਿਆਣਵੀ ਗਾਇਕ ਵਿਜੇ ਮਲਿਕ ਨੇ ਗਾਇਆ ਹੈ। ਉਹਨਾਂ ਵੱਲੋਂ ਗਾਏ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਪਛਤਾਓਗੇ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਅਤੇ ਬੋਲ ਜਾਨੀ ਨੇ ਲਿਖੇ ਹਨ। ਬੀ ਪਰਾਕ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਅਰਵਿੰਦਰ ਖਹਿਰਾ ਵੱਲੋਂ ਵੀਡੀਓ ਫ਼ਿਲਮਾਇਆ ਗਿਆ ਹੈ। ਗੀਤ 'ਚ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਅਤੇ ਨੋਰਾ ਫਤੇਹੀ ਨੇ ਮੁੱਖ ਭੂਮਿਕਾ ਨਿਭਾਈ ਹੈ।
Advertisment
publive-image ਗੀਤ ਨੂੰ ਯੂ ਟਿਊਬ 'ਤੇ 3 ਦਿਨ 'ਚ 28 ਮਿਲੀਅਨ ਵਿਊਜ਼ ਹਾਸਿਲ ਹੋ ਚੁੱਕੇ ਹਨ ਤੇ ਗੀਤ ਟਰੈਂਡਿੰਗ ਲਿਸਟ 'ਚ ਨੰਬਰ ਇੱਕ 'ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਹੋਰ ਵੇਖੋ : ਪਾਣੀ 'ਚ ਪੂਰਾ ਡੁੱਬ ਗਿਆ ਸੀ ਟਰੈਕਟਰ ਪਰ ਡਰਾਈਵਰ ਦੀ ਬਹਾਦਰੀ ਦੇਖ ਕਰੋਗੇ ਤਾਰੀਫ, ਰੇਸ਼ਮ ਅਨਮੋਲ ਨੇ ਸਾਂਝੀ ਕੀਤੀ ਵੀਡੀਓ
Advertisment

Stay updated with the latest news headlines.

Follow us:
Advertisment
Advertisment
Latest Stories
Advertisment