ਪੱਗ ਵਾਲੀ ਸੈਲਫੀ ਲੈਕੇ ਆ ਗਏ ਨੇ ਪ੍ਰੀਤ ਹਰਪਾਲ

Written by  Pradeep Singh   |  September 26th 2017 03:50 PM  |  Updated: September 26th 2017 03:50 PM

ਪੱਗ ਵਾਲੀ ਸੈਲਫੀ ਲੈਕੇ ਆ ਗਏ ਨੇ ਪ੍ਰੀਤ ਹਰਪਾਲ

ਪ੍ਰੀਤ ਹਰਪਾਲ ਇੱਕ ਵਾਰ ਫਿਰ ਤੋਂ ਆਪਣੇ ਫੈਨਸ ਦੇ ਲਈ ਇੱਕ ਜ਼ਬਰਦਸਤ ਗੀਤ 'ਪੱਗ ਵਾਲੀ ਸੈਲਫੀ' ਲੈਕੇ ਹਾਜ਼ਿਰ ਨੇ | ਇਹ ਗੀਤ ਅੱਜ ਸਵੇਰੇ ਹੀ ਰਿਲੀਜ਼ ਹੋਇਆ ਹੈ 'ਤੇ ਰਿਲੀਜ਼ ਹੁੰਦਿਆਂ ਹੀ ਯੂ-ਟਿਊਬ 'ਤੇ ਤਰੇਂਡਿੰਗ ਵਿੱਚ ਚੱਲ ਰਿਹਾ ਹੈ |

ਜ਼ਿਆਦਾਤਰ ਆਪਣਾ ਲਿਖਿਆ ਗੀਤ ਗਾਉਣ ਵਾਲੇ ਪ੍ਰੀਤ ਹਰਪਾਲ ਨੇ ਇਸ ਵਾਰ  ਪਰਗਟ ਕੋਟਗੁਰੁ ਦੇ ਲਿਖੇ ਹੋਏ ਗੀਤ ਨੂੰ ਚੁਣਿਆ 'ਤੇ ਮਿਊਜ਼ਿਕ ਦੇਣ ਲਈ ਚੋਣ ਕੀਤੀ 'ਬੀਟ ਮਨਿਸਟਰ' ਦੀ | ਜੇ ਟੀਮ ਏਨੀ ਘੈਂਟ ਹੈ ਤਾ ਗੀਤ ਦਾ ਘੈਂਟ ਹੋਣਾ ਤਾਂ ਲਾਜ਼ਮੀ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network