ਪਰਮੀਸ਼ ਵਰਮਾ ਦੇ ਵੱਲ ਵਧਾਈਆਂ,ਚਾਚਾ ਬਣ ਗਏ ਨੇ ਪਰਮੀਸ਼ ਵਰਮਾ ਅੰਬਰ ਦੇ ਘਰ ਆਈ ਇੱਕ ਹੋਰ ਭੈਣ By Shaminder 19 Mar 2019 | Updated On 19 Mar 2019 10:26 IST in Punjabi Buzz Celebrities Special New Update Advertisment ਪਰਮੀਸ਼ ਵਰਮਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਵਧਾਈਆਂ ਮਿਲਣ ਵੀ ਕਿਉਂ ਨਾ ਆਖਿਰ ਉਨ੍ਹਾਂ ਦੇ ਮਨ ਦੀ ਮੁਰਾਦ ਜੋ ਪੂਰੀ, ਹੋਈ ਹੈ । ਜੀ ਹਾਂ ਪਰਮੀਸ਼ ਵਰਮਾ ਦੇ ਘਰ ਅੰਬਰ ਵਰਗੀ ਇੱਕ ਹੋਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ ।ਜਿਸ ਕਾਰਨ ਪਰਮੀਸ਼ ਵਰਮਾ ਖੁਸ਼ੀ 'ਚ ਫੁੱਲੇ ਨਹੀਂ ਸਮਾ ਰਹੇ । ਉਨ੍ਹਾਂ ਨੇ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤਾ ਹੈ । ਹੋਰ ਵੇਖੋ :ਸਾਰਾਗੜੀ ਯੁੱਧ ‘ਤੇ ਅਧਾਰਿਤ ਫ਼ਿਲਮ ਨੂੰ ਲੈ ਕੇ ਅਕਸ਼ੇ ਕੁਮਾਰ ਉਤਸ਼ਾਹਿਤ,ਮੁੜ ਤੋਂ ਸਾਂਝਾ ਕੀਤਾ ਇੱਕ ਹੋਰ ਟੀਜ਼ਰ Advertisment Parmish Verma's 'Ja Ve Ja' Shows Marriage In The Most Funny Way! ਕਿਉਂਕਿ ਅੰਬਰ ਦੇ ਘਰ ਇੱਕ ਹੋਰ ਭੈਣ ਆਈ ਹੈ । ਆਪਣੇ ਇੰਸਟਾਗ੍ਰਾਮ 'ਤੇ ਅਕਾਊਂਟ 'ਤੇ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਲਿਖਿਆ "Chacha so Happy to Share this Beautiful News, We are blessed with another Daughter in our Family. Huge Congrats to @brararsh and @ambar.brarand Bhabi. Waheguru Mehar Kareyo ਹੋਰ ਵੇਖੋ:ਬੱਬੂ ਮਾਨ ਨੇ ਨਵੀਂ ਫ਼ਿਲਮ ਦੇ ਗਾਣੇ ਦੇ ਬੋਲ ਕੀਤੇ ਸਾਂਝੇ, ਦੇਖੋ ਵੀਡਿਓ https://www.instagram.com/p/BvLGteQFJAL/ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਾਮੀਕਾ ਗੱਬੀ ਨਾਲ ਉਹਨਾਂ ਦੀ ਫਿਲਮ ਦਿਲ ਦੀਆਂ ਗੱਲਾਂ 10 ਮਈ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪਰਮੀਸ਼ ਵਰਮਾ ਦੀ ਸਿੰਘਮ ਦੀ ਰਿਲੀਜ਼ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ। ਪੰਜਾਬੀ ਸਿੰਘਮ 9 ਦਿਸੰਬਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਹੈ। #actor #singer #parmish-verma Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article