Advertisment

ਨਿੰਜਾ ਤੋਂ ਬਾਅਦ ਹੁਣ ਦਿਲਜੀਤ ਦੇ ਨਾਲ ਕਾਮ ਕਰ ਰਹੇ ਨੇ ਪੰਕਜ ਬਤਰਾ

author-image
By Aakash Rawal
New Update
ਨਿੰਜਾ ਤੋਂ ਬਾਅਦ ਹੁਣ ਦਿਲਜੀਤ ਦੇ ਨਾਲ ਕਾਮ ਕਰ ਰਹੇ ਨੇ ਪੰਕਜ ਬਤਰਾ
Advertisment
Pankaj  Batra ਨੇ ਹਾਲ ਹੀ ਵਿਚ Ninja  
Advertisment
ਦੇ ਨਾਲ "Channa  Mereya" ਫਿਲਮ ਕਿੱਤੀ ਸੀਹੁਣ Pankaj Batra Diljit  Dosanjh  
Advertisment
ਦੇ ਨਾਲ ਕੰਮ ਕਰ ਰਹੇ ਹਨਇਹ ਪਹਿਲੀ ਵਾਰ ਹੋ ਰਿਹਾ ਹੈ ਕੇ ਪੰਕਜ ਦਿਲਜੀਤ ਨਾਲ ਕੋਈ ਫਿਲਮ ਕਰ ਰਹੇ ਹਨ| ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ  ਫਿਲਮ ਦੀ ਕਹਾਣੀ  Gurpreet  Singh  Palheri  
Advertisment
ਦੁਆਰਾ ਲਿਖੀ ਗਈ ਹੈਇਹ ਫਿਲਮ ਪਹਿਲੇ ਵਿਸ਼ਵ ਯੁੱਧ ਤੇ ਅਧਾਰਤ ਹੈ ਜਿਸ ਦੌਰਾਨ ਘੱਟੋ ਘੱਟ 74 ,187 ਭਾਰਤੀ ਸੈਨਿਕਾਂ ਦੀ ਮੌਤ ਹੋ ਗਯੀ ਸੀ|
Advertisment

Stay updated with the latest news headlines.

Follow us:
Advertisment
Advertisment
Latest Stories
Advertisment