ਪੰਕਜ ਨੇ ਜਿਤਿਆ ਵਾਇਸ ਓਫ ਪੰਜਾਬ ਛੋਟਾ ਚੈਂਪ ਸੀਜ਼ਨ 4 ਦਾ ਖ਼ਿਤਾਬ

Written by  Pradeep Singh   |  September 18th 2017 09:21 AM  |  Updated: September 18th 2017 09:21 AM

ਪੰਕਜ ਨੇ ਜਿਤਿਆ ਵਾਇਸ ਓਫ ਪੰਜਾਬ ਛੋਟਾ ਚੈਂਪ ਸੀਜ਼ਨ 4 ਦਾ ਖ਼ਿਤਾਬ

ਪੰਜਾਬ ਦੇ ਨਿੱਕੇ ਸੁਰੀਲੇ ਬੱਚਿਆਂ ਦੇ ਲਈ ਸਭ ਤੋਂ ਵੱਡਾ ਮੰਚ ਵਾਇਸ ਓਫ ਪੰਜਾਬ ਛੋਟਾ ਚੈਂਪ ਸੀਜ਼ਨ 4 ਬੀਤੇ ਸ਼ਨੀਵਾਰ ਮੁਕੰਮਲ ਹੋ ਗਿਆ |

ਸ਼ੋਅ ਦੇ ਅਖੀਰ ਤੱਕ ਪਹੁੰਚੇ ਸਾਰੇ 6 ਬੱਚਿਆਂ ਨੇ ਬਹੁਤ ਗੱਡ ਕੇ ਪਰਫ਼ਾਰ੍ਮ ਕੀਤਾ ਪਰ ਸਭ ਤੋਂ ਬੇਹਤਰੀਨ ਤੇ ਸ਼ਾਨਦਾਰ ਪਰਫੌਰਮੰਸ ਦੇ ਨਾਲ ਸੀਜ਼ਨ 4 ਦਾ ਤਾਜ਼ ਜਿੱਤਿਆ ਬਠਿੰਡਾ ਐਕਸਪ੍ਰੈਸ ਦੇ ਨਾਮ ਨਾਲ ਮਸ਼ਹੂਰ ਪੰਕਜ ਨੇ | ਇਸਦੇ ਨਾਲ ਹੀ ਬੰਟੀ ਦੂਜੇ ਅਤੇ ਰੋਹਿਤ 'ਤੇ ਵਾਸਤਵ ਤੀਜੇ ਨੰਬਰ ਤੇ ਰਹੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network