ਖਾਲਸੇ ਦੀ ਸ਼ਾਨ ਨੂੰ ਬਿਆਨ ਕਰਦਾ ਹੈ ਧਾਰਮਿਕ ਗੀਤ 'ਪੰਥ ਖਾਲਸਾ'

Written by  Shaminder   |  May 04th 2019 12:50 PM  |  Updated: May 04th 2019 12:50 PM

ਖਾਲਸੇ ਦੀ ਸ਼ਾਨ ਨੂੰ ਬਿਆਨ ਕਰਦਾ ਹੈ ਧਾਰਮਿਕ ਗੀਤ 'ਪੰਥ ਖਾਲਸਾ'

ਗਾਇਕਾ ਰਜਨੀ ਜੈਨ ਆਰੀਆ ਦਾ ਪੰਥ ਖਾਲਸਾ ਧਾਰਮਿਕ ਟਰੈਕ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗਿੱਲ ਤਲਵੰਡੀ ਫੱਤੂ ਨੇ ਲਿਖੇ ਨੇ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਧਾਰਮਿਕ ਗੀਤ 'ਚ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਦੇਸ਼ ਅਤੇ ਕੌਮ ਦੀ ਖਾਤਿਰ ਕੀਤੀ ਕੁਰਬਾਨੀ ਅਤੇ ਖਾਲਸਾ ਪੰਥ ਦੀ ਸਾਜਨਾ ਦਾ ਗੁਣਗਾਣ ਕੀਤਾ ਗਿਆ ਹੈ ।

ਹੋਰ ਵੇਖੋ :ਸੁਖਸ਼ਿੰਦਰ ਛਿੰਦਾ ਨੇ ਖਾਲਸਾ ਪੰਥ ਦੀ ਸਾਜਨਾ ਦੀ ਕੁਝ ਇਸ ਅੰਦਾਜ਼ ‘ਚ ਦਿੱਤੀ ਵਧਾਈ

https://www.youtube.com/watch?v=SmmR3t8I8KI

ਖਾਲਸੇ ਦੀ ਸਾਜਨਾ ਨੂੰ ਦਰਸਾਉਣ ਅਤੇ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪੂਰੇ ਪਰਿਵਾਰ ਨੂੰ ਵਾਰਨ ਵਾਲੇ ਦਸਮ ਪਾਤਸ਼ਾਹ ਦਾ ਗੁਣਗਾਣ ਕਰਦੇ ਹੋਏ ਦਿੱਤੀਆਂ ਲਾਸਾਨੀ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ ਹੈ । ਇਸ ਵੀਡੀਓ 'ਚ ਵੀ ਸਿੱਖੀ ਬਾਣੇ 'ਚ ਸੱਜੇ ਸਿੰਘਾਂ ਦੇ ਜਾਹੋ ਜਲਾਲ ਨੂੰ ਬਿਆਨ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network