Advertisment

ਅਧਰੰਗ ਦੇ ਅਟੈਕ ਨੇ ਬਦਲੀ ਅਦਾਕਾਰਾ ਸ਼ਿਖਾ ਮਲਹੋਤਰਾ ਦੀ ਜ਼ਿੰਦਗੀ

author-image
By Rupinder Kaler
New Update
ਅਧਰੰਗ ਦੇ ਅਟੈਕ ਨੇ ਬਦਲੀ ਅਦਾਕਾਰਾ ਸ਼ਿਖਾ ਮਲਹੋਤਰਾ ਦੀ ਜ਼ਿੰਦਗੀ
Advertisment
ਕੋਰੋਨਾ ਕਾਲ ਵਿੱਚ ਅਦਾਕਾਰਾ ਨੇ
Advertisment
ਸ਼ਿਖਾ ਮਲਹੋਤਰਾਂ ਨੇ ਨਰਸ ਬਣਕੇ ਮਰੀਜਾਂ ਦੀ ਖੂਬ ਸੇਵਾ ਕੀਤੀ ਸੀ । ਜਿਸ ਤੋਂ ਬਾਅਦ ਹਰ ਕਿਸੇ ਨੇ ਉਹਨਾਂ ਦੀ ਤਾਰੀਫ ਕੀਤੀ ਸੀ । ਪਰ ਕੁਝ ਦਿਨ ਪਹਿਲਾਂ ਹੀ ਸ਼ਿਖਾ ਨੂੰ ਅਧਰੰਗ ਦਾ ਦੌਰਾ ਪਿਆ ਹੈ । ਆਪਣੀ ਸਿਹਤ ਨੂੰ ਲੈ ਕੇ ਸ਼ਿਖਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਵਿੱਚ ਸ਼ਿਖਾ ਨੇ ਖੁੱਲ ਕੇ ਗੱਲਬਾਤ ਕੀਤੀ । publive-image ਹੋਰ ਪੜ੍ਹੋ : publive-image ਉਸ ਨੇ ਕਿਹਾ ਕਿ ‘ਮੈਂ ਆਪਣੇ ਸਰੀਰ ਨੂੰ ਲੈ ਕੇ ਲਚਾਰ ਹਾਂ ਪਰ ਜਦੋਂ ਵੀ ਮੈਂ ਆਪਣੀ ਫ਼ਿਲਮ ਕਾਂਚਲੀ ਬਾਰੇ ਸੋਚਦੀ ਹਾਂ ਤਾਂ ਮੇਰਾ ਦਿਲ ਧੜਕ ਪੈਂਦਾ ਹੈ । ਹਾਲਾਂਕਿ ਇਸ ਫ਼ਿਲਮ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ । ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜ਼ਰ ਰਹੀ ਹਾਂ ਤੇ ਸਾਰਿਆਂ ਦੇ ਸਹਿਯੋਗ ਚਾਹੁੰਦੀ ਹਾਂ । publive-image ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਜ਼ਿੰਮੇਵਾਰ ਹਾਂ ਤੇ ਲੋਕਾਂ ਤੋਂ ਵੀ ਹੌਂਸਲਾ ਅਫਜ਼ਾਈ ਦੀ ਉਮੀਦ ਕਰਦੀ ਹਾਂ । ਮੇਰੀ ਤਬੀਅਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਬਹੁਤ ਹੌਲੀ ਹੌਲੀ । ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਚੱਲ ਸਕਾਂਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਖਾ ਨੂੰ 10 ਦਸੰਬਰ ਨੂੰ ਅਧਰੰਗ ਦਾ ਦੌਰਾ ਪਿਆ ਸੀ ਜਿਸ ਨਾਲ ਉਹਨਾਂ ਦੇ ਸਰੀਰ ਦਾ ਇੱਕ ਹਿੱਸਾ ਖੜ੍ਹ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment