ਪਰਮੀਸ਼ ਵਰਮਾ ਦੀ ਕਿਊਟ ਭਤੀਜੀ ਅੰਬਰ ਨਾਲ ਮਸਤੀ,ਵੀਡੀਓ ਵਾਇਰਲ 

Written by  Shaminder   |  May 09th 2019 10:33 AM  |  Updated: May 09th 2019 10:33 AM

ਪਰਮੀਸ਼ ਵਰਮਾ ਦੀ ਕਿਊਟ ਭਤੀਜੀ ਅੰਬਰ ਨਾਲ ਮਸਤੀ,ਵੀਡੀਓ ਵਾਇਰਲ 

ਪਰਮੀਸ਼ ਵਰਮਾ ਦਾ ਬੱਚਿਆਂ ਪ੍ਰਤੀ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ । ਉਹ ਅਕਸਰ ਬੱਚਿਆਂ ਨਾਲ ਆਪਣੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਆਪਣੀ ਭਤੀਜੀ ਅੰਬਰਦੀਪ ਨਾਲ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਕਮਲ ਹੀਰ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੇ ਪਿਆਰ ‘ਚ ਪਏ ਵਿਛੋੜੇ ਨੂੰ, ਵੇਖੋ ਵੀਡੀਓ

https://www.instagram.com/p/BxM4_W5lWFf/

ਅੰਬਰਦੀਪ ਵੀ ਆਪਣੇ ਚਾਚੇ ਪਰਮੀਸ਼ ਵਰਮਾ ਨਾਲ ਕਾਫੀ ਖੁਸ਼ ਦਿਖਾਈ ਦੇ ਰਹੀ ਹੈ । ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿ ਪਰਮੀਸ਼ ਨੇ ਆਪਣਾ ਇਹ ਵੀਡੀਓ ਸਾਂਝਾ ਕੀਤਾ ਹੋਵੇ ।

https://www.instagram.com/p/BwhOh7nn1E5/

ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।ਬੱਚਿਆਂ ਨਾਲ ਪਰਮੀਸ਼ ਵਰਮਾ ਨੂੰ ਬੇਹੱਦ ਲਗਾਅ ਹੈ ਅਤੇ ਇਸ ਦੀਆਂ ਤਸਵੀਰਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ । ਪਰਮੀਸ਼ ਵਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਗਾਇਕੀ ਦੇ ਨਾਲ-ਨਾਲ ਡਾਇਰੈਕਸ਼ਨ ਅਤੇ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network