ਪਰਮੀਸ਼ ਵਰਮਾ ਤੇ ਰੇਸ਼ਮ ਸਿੰਘ ਅਨਮੋਲ ਨੇ ਪੋਸਟ ਪਾ ਕੇ ਟੋਕੀਓ ਓਲੰਪਿਕਸ ‘ਚ ਪਹਿਲੇ ਮੈਡਲ ਨਾਲ ਕਾਮਯਾਬੀ ਦੀ ਝੰਡੇ ਗੱਡਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦਿੱਤੀ ਵਧਾਈ

Written by  Lajwinder kaur   |  July 25th 2021 09:47 AM  |  Updated: July 25th 2021 09:47 AM

ਪਰਮੀਸ਼ ਵਰਮਾ ਤੇ ਰੇਸ਼ਮ ਸਿੰਘ ਅਨਮੋਲ ਨੇ ਪੋਸਟ ਪਾ ਕੇ ਟੋਕੀਓ ਓਲੰਪਿਕਸ ‘ਚ ਪਹਿਲੇ ਮੈਡਲ ਨਾਲ ਕਾਮਯਾਬੀ ਦੀ ਝੰਡੇ ਗੱਡਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦਿੱਤੀ ਵਧਾਈ

ਟੋਕੀਓ ਓਲੰਪਿਕਸ ਵਿੱਚ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਜੇਤੂ ਸ਼ੁਰੂਆਤ ਕੀਤੀ ਅਤੇ ਪਹਿਲਾ ਤਮਗਾ ਦੇਸ਼ ਦੀ ਝੋਲੀ ਪਾਇਆ। ਵੇਟਲਿਫਟਿੰਗ ‘ਚ ਚਾਨੂ ਨੇ ਸਿਲਵਰ ਮੈਡਲ ਹਾਸਿਲ ਕੀਤਾ। ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਪੂਰਾ ਦੇਸ਼ ਵਧਾਈਆਂ ਦੇ ਰਿਹਾ ਹੈ।

inside image of tokyo 2020 Image Source: Instagram

ਹੋਰ ਪੜ੍ਹੋ : ਸੁੱਖ ਖਰੌੜ ਨੇ ਪਹਿਲੀ ਵਾਰ ਆਪਣੇ ਵਿਆਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੋਰ ਪੜ੍ਹੋ : ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੇ ਕਵਿਤਾ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਆਪਣਾ ਦਿਲ ਦਾ ਹਾਲ, ਵੀਡੀਓ ਸਾਂਝਾ ਕਰਦੇ ਹੋਏ ਕਿਹਾ- ‘ਹੱਦ ਵਿੱਚ ਨਾ ਰਹੋ ...’

parmish verma congratultaion to mirabai chanu Image Source: Instagram

ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਲਾਕਾਰਾਂ ਨੇ ਵੀ ਪੋਸਟਾਂ ਪਾ ਕੇ ਮੀਰਾਬਾਈ ਚਾਨੂ ਨੂੰ ਮੁਬਾਰਕਾਂ ਦੇ ਰਹੇ ਨੇ। ਗਾਇਕ ਪਰਮੀਸ਼ ਵਰਮਾ ਨੇ ਵੀ ਪੋਸਟ ਪਾ ਕੇ- ‘ਪੈਂਦੀ ਆ ਫਿਰ ਧੱਕ ਚੈਂਪੀਅਨ! Congratulations CHANU SAIKHOM MIRABAI. For WINNING Silver for INDIA and Making us All Proud. What a Great Start. #TOKYO2020 @mirabai_chanu ?’

inside imaged of mira Image Source: Instagram

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਵੇਟਲਿਫਟਰ ਮੀਰਾਬਾਈ ਚਾਨੂ ਦੀ ਵੀਡੀਓ ਪੰਜਾਬੀ ਗੀਤ ‘ਛੋਟੇ ਛੋਟੇ ਘਰ’ ਦੇ ਨਾਲ ਪੋਸਟ ਕੀਤਾ ਹੈ। ਕੈਪਸ਼ਨ ਚ ਲਿਖਿਆ ਹੈ- ‘ਮੁਬਾਰਕਾਂ CHANU SAIKHOM MIRABAI. For WINNING Silver for INDIA and Making us All Proud. What a Great Start. #TOKYO2020 @mirabai_chanu ?’। ਸੋਸ਼ਲ ਮੀਡੀਆ ਉੱਤੇ ਕਲਾਕਾਰ ਤੇ ਦੇਸ਼ਵਾਸੀ ਵੀ ਪੋਸਟਾਂ ਪਾ ਕੇ ਵਧਾਈਆਂ ਦੇ ਰਹੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network