ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਦੇ ਨਾਲ ਸਾਂਝੀ ਕੀਤੀ ਇਹ ਪਿਆਰੀ ਜਿਹੀ ਵੀਡੀਓ

Written by  Lajwinder kaur   |  September 16th 2020 11:31 AM  |  Updated: September 16th 2020 01:50 PM

ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਦੇ ਨਾਲ ਸਾਂਝੀ ਕੀਤੀ ਇਹ ਪਿਆਰੀ ਜਿਹੀ ਵੀਡੀਓ

ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਫੈਨਜ਼ ਦੇ ਨਾਲ ਇੱਕ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ ।

parmish verma and amber ਇਸ ਵੀਡੀਓ ਪਰਮੀਸ਼ ਵਰਮਾ ਆਪਣੀ ਭਤੀਜੀ ਅੰਬਰ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਪਰਮੀਸ਼ ਵਰਮਾ ਦਾ ਨਵਾਂ ਗੀਤ ‘ਹਾਏ ਤੌਬਾ’ ਸੁਣਨ ਨੂੰ ਮਿਲ ਰਿਹਾ ਹੈ ।

parmish verma

ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਵਿਊਜ਼ ਆ ਚੁੱਕੇ ਨੇ । ਦਰਸ਼ਕਾਂ ਨੂੰ ਚਾਚੇ ਤੇ ਭਤੀਜੀ ਦੀ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ ।parmish verma

ਦੱਸ ਦਈਏ ਪਰਮੀਸ਼ ਵਰਮਾ ਅੰਬਰ ਨੂੰ ਬਹੁਤ ਪਿਆਰ ਕਰਦੇ ਨੇ । ਇਸ ਲਈ ਉਨ੍ਹਾਂ ਨੇ ਇੱਕ ਵਾਰੀ ਪੋਸਟ ਪਾ ਕੇ ਲਿਖਿਆ ਸੀ “ਮੈਂ ਅੰਬਰ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲੈਣਾ ਲਈ ਕਾਗਜ਼ ਦਾਖਿਲ ਕਰਨਾ ਚਾਹੁੰਦਾ ਹਾਂ, ਨਹੀਂ ਤਾਂ ਮੈਨੂੰ ਪਰਮਾਤਮਾ ਵਾਅਦਾ ਕਰਨ ਕਿ ਭਵਿੱਖ ‘ਚ ਮੈਨੂੰ ਅੰਬਰ ਵਰਗੀਆਂ ਪੰਜ ਧੀਆਂ ਦੀ ਦਾਤ ਬਖਸ਼ਣ”

shipra goyal and parmish verma

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਸ਼ਿਪਰਾ ਗੋਇਲ ਦੇ ਨਵੇਂ ਗੀਤ ‘ਹਾਏ ਤੌਬਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।

View this post on Instagram

 

#HayeTauba 10 Million ?? Still Trending ??

A post shared by ??????? ????? (@parmishverma) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network