Advertisment

ਪਰਮੀਸ਼ ਵਰਮਾ ਤੇ ਨੇਹਾ ਕੱਕੜ ਦਾ ਮਸਤੀ ਕਰਦਿਆਂ ਦਾ ਵੀਡੀਓ ਆਇਆ ਸਾਹਮਣੇ, ਨੇਹਾ ਤੋਂ ਵਾਰੇ ਹੋਏ ਨੋਟ ਚੁੱਕਦੇ ਨਜ਼ਰ ਆਏ ਪਰਮੀਸ਼, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਇਹ ਵੀਡੀਓ

author-image
By Lajwinder kaur
New Update
ਪਰਮੀਸ਼ ਵਰਮਾ ਤੇ ਨੇਹਾ ਕੱਕੜ ਦਾ ਮਸਤੀ ਕਰਦਿਆਂ ਦਾ ਵੀਡੀਓ ਆਇਆ ਸਾਹਮਣੇ, ਨੇਹਾ ਤੋਂ ਵਾਰੇ ਹੋਏ ਨੋਟ ਚੁੱਕਦੇ ਨਜ਼ਰ ਆਏ ਪਰਮੀਸ਼, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਇਹ ਵੀਡੀਓ
Advertisment
ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਨੇਹਾ ਕੱਕੜ ਤੇ ਪਰਮੀਸ਼ ਵਰਮਾ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।
View this post on Instagram
 

#DiamondDaChalla Trending 1 #ReelitFeelit @nehakakkar ?

A post shared by ??????? ????? (@parmishverma) on

Advertisment
publive-image ਇਸ ਵੀਡੀਓ ‘ਚ ਪਰਮੀਸ਼ ਨੇਹਾ ਤੋਂ ਨੋਟ ਵਾਰਦੇ ਹੋਏ ਨਜ਼ਰ ਆ ਰਹੇ ਨੇ । ਫਿਰ ਬਾਅਦ ‘ਚ ਉਹ ਆਪਣੇ ਦੋਸਤ ਦੇ ਨਾਲ ਮਿਲਕੇ ਵਾਰੇ ਹੋਏ ਨੋਟ ਇਕੱਠੇ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇੱਕ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ । publive-image ਦੱਸ ਦਈਏ ਹਾਲ ਹੀ ‘ਚ ਦੋਵਾਂ ਦਾ ਨਵਾਂ ਗੀਤ ‘ਡਾਇਮੰਡ ਦਾ ਛੱਲਾ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਇਹ ਗੀਤ ਟਰੈਂਡਿੰਗ ‘ਚ ਨੰਬਰ ਇੱਕ ਉੱਤੇ ਚੱਲ ਰਿਹਾ ਹੈ ।publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment