Advertisment

ਪਰਮੀਸ਼ ਵਰਮਾ ਨੇ ਪਹਿਲਾਂ ਲਾਡੀ ਚਾਹਲ ਦਾ ਮਰੋੜਿਆ ਕੰਨ ਫਿਰ ਕੀਤਾ ਬਰਥਡੇਅ ਵਿਸ਼

author-image
By Lajwinder kaur
New Update
ਪਰਮੀਸ਼ ਵਰਮਾ ਨੇ ਪਹਿਲਾਂ ਲਾਡੀ ਚਾਹਲ ਦਾ ਮਰੋੜਿਆ ਕੰਨ ਫਿਰ ਕੀਤਾ ਬਰਥਡੇਅ ਵਿਸ਼
Advertisment
ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ 25 ਅਕਤੂਬਰ ਨੂੰ ਆਪਣੇ ਨਵੇਂ ਗੀਤ ‘4 ਯਾਰ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਲਾ ਚੁੱਕੇ ਹਨ। ਉਨ੍ਹਾਂ ਨੇ ਯਾਰਾਂ ਦੇ ਪਿਆਰ ਨੂੰ ਬਿਆਨ ਕਰਦੇ ਗੀਤ ਨੂੰ ਦਰਸ਼ਕਾਂ ਨੂੰ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦੇ ਗਾਣੇ ਨੂੰ ਹੁਣ ਤੱਕ 8 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
 
View this post on Instagram
 

Happy Birthday to Our Brother @laddi_chahal. Waheguru tere Sare Supne Poore Kare Chote Veer. Love you Putt.

A post shared by Parmish Verma (@parmishverma) on

ਹੋਰ ਵੇਖੋ: ਇਸ ਗੱਲ ਤੋਂ ਸਭ ਹੀ ਜਾਣੂ ਨੇ ਕਿ ਪਰਮੀਸ਼ ਵਰਮਾ ਦੀ ਜ਼ਿੰਦਗੀ ‘ਚ ਪਰਿਵਾਰ ਤੇ ਦੋਸਤ ਅਹਿਮ ਹਨ। ਇਸ ਗੱਲ ਦਾ ਸਬੂਤ ਹੈ ਅਕਸਰ ਹੀ ਉਨ੍ਹਾਂ ਦੀ ਇੰਸਟਾ ਸਟੋਰੀਆਂ ਚ ਦੇਖਣ ਨੂੰ ਮਿਲਦਾ ਰਹਿੰਦਾ ਹੈ। ਉਹ ਆਪਣੇ ਦੋਸਤਾਂ ਦੇ ਬਿਤਾਏ ਮਸਤੀ ਵਾਲੇ ਪਲਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਆੜੀ ਲਾਡੀ ਚਾਹਲ ਲਈ ਕੁਝ ਪੋਸਟ ਕੀਤਾ ਹੈ। ਜੀ ਹਾਂ ਲਾਡੀ ਚਾਹਲ ਦੇ ਜਨਮ ਦਿਨ ਉੱਤੇ ਪਰਮੀਸ਼ ਵਰਮਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਹ ਲਾਡੀ ਚਾਹਲ ਦਾ ਕੰਨ ਮਰੋੜ ਰਹੇ ਨੇ ਤੇ ਇਸ ਤਸਵੀਰ ‘ਚ ਪਰਮੀਸ਼ ਵਰਮਾ ਦਾ ਛੋਟਾ ਭਰਾ ਸੁੱਖਨ ਵਰਮਾ ਵੀ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੇ ਭਰਾ ਲਾਡੀ ਚਾਹਲ.. ਵਾਹਿਗੁਰੂ ਤੇਰੇ ਸਾਰੇ ਸੁਫ਼ਨੇ ਪੂਰੇ ਕਰੇ ਛੋਟੇ ਵੀਰ..ਲਵ ਯੂ ਪੁੱਤ’ ਦੱਸ ਦਈਏ ਲਾਡੀ ਚਾਹਲ ਨੇ ਬਹੁਤ ਸਾਰੇ ਗੀਤ ਪਰਮੀਸ਼ ਵਰਮਾ ਲਈ ਲਿਖੇ ਹਨ। ਹਾਲ ਹੀ ਪਰਮੀਸ਼ ਵਰਮਾ ਦਾ 4 ਯਾਰ ਵੀ ਲਾਡੀ ਚਾਹਲ ਦੀ ਕਲਮ ‘ਚੋਂ ਨਿਕਲਿਆ ਹੈ। ਇਸ ਤੋਂ ਪਹਿਲਾਂ ਵੀ ਦਿਲ ਦੀਆਂ ਗੱਲਾਂ ਫ਼ਿਲਮ ‘ਚ ਲਾਡੀ ਚਾਹਲ ਦੇ ਲਿਖੇ ਗੀਤ ਨੂੰ ਸੁਣਨ ਨੂੰ ਮਿਲੇ ਸਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment