ਪ੍ਰਤੀਕ ਬੱਬਰ ਨੇ ਕਰਵਾਇਆ 'COVID-19' ਟੈਸਟ, ਵੀਡੀਓ ਸ਼ੇਅਰ ਕਰਕੇ ਦੱਸਿਆ ਕੋਰੋਨਾ ਰਿਪੋਰਟ ਬਾਰੇ

Written by  Lajwinder kaur   |  August 17th 2020 01:39 PM  |  Updated: August 17th 2020 01:49 PM

ਪ੍ਰਤੀਕ ਬੱਬਰ ਨੇ ਕਰਵਾਇਆ 'COVID-19' ਟੈਸਟ, ਵੀਡੀਓ ਸ਼ੇਅਰ ਕਰਕੇ ਦੱਸਿਆ ਕੋਰੋਨਾ ਰਿਪੋਰਟ ਬਾਰੇ

ਬਾਲੀਵੁੱਡ ਦੇ ਐਕਟਰ ਪ੍ਰਤੀਕ ਬੱਬਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ।

 

View this post on Instagram

 

#covid19 negative thank you very much! ????❌??

A post shared by prateik babbar (@_prat) on

ਇਸ ਵੀਡੀਓ ‘ਚ ਉਹ ਕੋਰੋਨਾ ਟੈਸਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ । ਡਾਕਟਰ ਉਨ੍ਹਾਂ ਦੇ ਨੱਕ ਤੋਂ ਸੈਂਪਲ ਲੈਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਦੱਸਿਆ ਹੈ- ‘ਕੋਵਿਡ-19 ਟੈਸਟ ਨੈਗਟਿਵ ...ਧੰਨਵਾਦ ਡਾਕਟਰ ਦਾ’ । ਇਸ ਪੋਸਟ ਤੇ ਉਨ੍ਹਾਂ ਦੇ ਫੈਨਜ਼ ਦੇ ਕਲਾਕਾਰ ਕਮੈਂਟਸ ਕਰ ਰਹੇ ਨੇ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ।

ਦੱਸ ਦਈਏ ਇਸ ਤੋਂ ਪਹਿਲਾ ਕੋਰੋਨਾ ਨੇ ਬੱਚਨ ਪਰਿਵਾਰ ‘ਚ ਦਸਤਕ ਦਿੱਤੀ ਸੀ । ਜਿਸ ਕਰਕੇ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network