Advertisment

ਪਾਕਿਸਤਾਨੀ ਪਠਾਣ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ, ਆਪਣੇ ਅੰਦਾਜ਼ ’ਚ ਚੀਨ ’ਤੇ ਕੱਢਿਆ ਗੁੱਸਾ

author-image
By Rupinder Kaler
New Update
ਪਾਕਿਸਤਾਨੀ ਪਠਾਣ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ, ਆਪਣੇ ਅੰਦਾਜ਼ ’ਚ ਚੀਨ ’ਤੇ ਕੱਢਿਆ ਗੁੱਸਾ
Advertisment
ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਹੈ, ਸੋਸ਼ਲ ਮੀਡੀਆ ਤੇ ਇਸ ਜਾਨਲੇਵਾ ਵਾਇਰਸ ਤੋਂ ਬਚਣ ਦੇ ਵੱਖ ਵੱਖ ਤਰੀਕੇ ਦੱਸੇ ਜਾ ਰਹੇ ਹਨ । ਅਜਿਹੇ ਹਲਾਤਾਂ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬੰਦਾ ਚੀਨ ਨੂੰ ਕਰੜੇ ਹੱਥੀਂ ਲੈ ਰਿਹਾ ਹੈ । ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਠਾਣ ਚੀਨ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਹਿ ਰਿਹਾ ਹੈ ‘ਸਾਰੇ ਕਹਿ ਰਹੇ ਹਨ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਲਈ ਦੁਆ ਕਰੋ, ਪਰ ਮੈਂ ਉਹਨਾਂ ਲਈ ਦੁਆ ਕਿਉਂ ਕਰਾ, ਜਿਹੜੇ ਸੱਪ, ਘੋੜੇ, ਗਧੇ ਅਤੇ ਬਿੱਲੀ ਤੱਕ ਖਾ ਜਾਂਦੇ ਹਨ । ਜਿਹੜੇ ਕੁਝ ਨਹੀਂ ਛੱਡਦੇ’ । publive-image ਭਾਵੇਂ ਇਹ ਵੀਡੀਓ ਕੁਝ ਪੁਰਾਣਾ ਹੈ ਪਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਰਵੀਨਾ ਟੰਡਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ ਹੈ ‘ਪਠਾਣ ਦੇ ਸ਼ਬਦ ਸੱਚ ਹਨ, ਉਹ ਕਹਿ ਰਿਹਾ ਹੈ ਕਿ ਜਾਨਵਰਾਂ ਦੀਆਂ ਬਦ-ਦੁਆਵਾਂ ਲੱਗੀਆਂ ਹਨ’, ਇਹ ਵੀਡੀਓ ਬਹੁਤ ਪਿਆਰਾ ਹੈ। https://twitter.com/MattLaemon/status/1235787669096914945
Advertisment

Stay updated with the latest news headlines.

Follow us:
Advertisment
Advertisment
Latest Stories
Advertisment