Advertisment

ਪਾਵ ਧਾਰੀਆ ਵਿੱਕੀ ਸੰਧੂ ਨਾਲ ਪੇਸ਼ ਕਰਦੇ ਨੇ ‘ਜੋ ਕੀਤੀ ਮੇਰੇ ਨਾਲ’ ਗੀਤ, ਦੇਖੋ ਵੀਡੀਓ

author-image
By Lajwinder kaur
New Update
ਪਾਵ ਧਾਰੀਆ ਵਿੱਕੀ ਸੰਧੂ ਨਾਲ ਪੇਸ਼ ਕਰਦੇ ਨੇ ‘ਜੋ ਕੀਤੀ ਮੇਰੇ ਨਾਲ’ ਗੀਤ, ਦੇਖੋ ਵੀਡੀਓ
Advertisment
ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਲਟੀ ਟੈਲੇਂਟਿਡ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਪਾਵ ਧਾਰੀਆ ਨਵਾਂ ਗੀਤ ‘ਜੋ ਕੀਤੀ ਮੇਰੇ ਨਾਲ’ ਪੇਸ਼ ਕਰਦੇ ਨੇ। ਇਸ ਗੀਤ ਨੂੰ ਪੰਜਾਬੀ ਗਾਇਕ ਵਿੱਕੀ ਸੰਧੂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ 'ਚ ਉਹਨਾਂ ਦਾ ਸਾਥ ਦਿੱਤਾ ਹੈ ਪਾਵ ਧਾਰੀਆ ਨੇ।
View this post on Instagram
 

Jo Kiti Mere Naal - link in my bio! @vickysandhumusic @directorshubhsingh

A post shared by P A V · D H A R I A (@pavdharia) on

Advertisment
ਹੋਰ ਵੇਖੋ: ਪਾਵ ਧਾਰੀਆ ਨੇ ਗਾਇਆ ਸਿਡਨੀ ਟੈਸਟ ਮੈਚ ‘ਚ ਰਾਸ਼ਟਰਗਾਣ, ਦੇਖੋ ਵੀਡੀਓ ‘ਜੋ ਕੀਤੀ ਮੇਰੇ ਨਾਲ’ ਗੀਤ ਜੋ ਕਿ ਸੈਡ ਸੌਂਗ ਹੈ। ਜਿਸ ‘ਚ ਪਿਆਰ ਦੇ ਵਿੱਚ ਕੀਤੇ ਗਏ ਧੋਖੇ ਨੂੰ ਚਾਰ ਮਿੰਟ ਦੀ ਵੀਡੀਓ ਰਾਹੀਂ ਦਿਖਾਇਆ ਗਿਆ ਹੈ। ਇਸ ਗੀਤ ਦੇ ਬੋਲ, ਕੰਪੋਜ਼ਿੰਗ ਤੋਂ ਇਲਾਵਾ ਮਿਊਜ਼ਿਕ ਖੁਦ ਵਿੱਕੀ ਸੰਧੂ ਨੇ ਦਿੱਤਾ ਹੈ। ਵਿੱਕੀ ਸੰਧੂ ਦੇ ਇਸ ਗੀਤ ਦੀ ਵੀਡੀਓ ਸ਼ੁਭ ਸਿੰਘ ਨੇ ਤਿਆਰ ਕੀਤੀ ਹੈ। ਇਸ ਗੀਤ ਨੂੰ ਪਾਵ ਧਾਰੀਆ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਸੈਡ ਸੌਂਗ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਪਾਵ ਧਾਰੀਆ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵਧੀਆ ਗੀਤ ਦਿੱਤੇ ਹਨ, ਜਿਵੇਂ ਨਾ ਜਾ, ਤੇਰੀ ਯਾਦ, ਬੇਵਫਾ ਤੇ ਮੁਲਾਕਾਤਾਂ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment