ਗਾਇਕ ਜੌਰਡਨ ਸੰਧੂ ਨੂੰ ਹਰ ਪਾਸੇ ਇਸ ਕੁੜੀ ਦੇ ਪੈਂਦੇ ਹਨ ਭੁਲੇਖੇ By Rupinder Kaler 14 Dec 2019 | Updated On 14 Dec 2019 10:50 IST in Punjabi Buzz Celebrities Special New Update Advertisment ਗਾਇਕ ਜੌਰਡਨ ਸੰਧੂ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ ।ਜੌਰਡਨ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ । ‘ਪੀਕੌਕ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੌਰਡਨ ਦੇ ਇਸ ਗਾਣੇ ਵਿੱਚ ਰੁਬੀਨਾ ਬਾਜਵਾ ਨੂੰ ਫੀਚਰ ਕੀਤਾ ਗਿਆ ਹੈ । ਇਸ ਗਾਣੇ ਵਿੱਚ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੀ ਕਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ । https://www.instagram.com/p/B6CiSwnB7a3/ ਗਾਣੇ ਦੇ ਬੋਲ ਤੇ ਕੰਪੋਜ਼ਿੰਗ ਬੰਟੀ ਬੈਂਸ ਨੇ ਕੀਤੀ ਹੈ ਜਦੋਂ ਕਿ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਦਾ ਫ਼ਿਲਮਾਂਕਣ ਭਿੰਦਰ ਬੁਰਜ ਨੇ ਕੀਤਾ ਹੈ । ਜੌਰਡਨ ਸੰਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਗਿੱਦੜਸਿੰਗੀ ਰਿਲੀਜ਼ ਹੋਈ ਹੈ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਤੇ ਹੁਣ ਜੌਰਡਨ ਛੇਤੀ ਹੀ ਫ਼ਿਲਮ ਖਤਰੇ ਦਾ ਘੁੱਗੂ ਵਿੱਚ ਨਜ਼ਰ ਆਉਣਗੇ । https://www.instagram.com/p/B5996ffBCTo/ #rubina-bajwa #latest-punjabi-song #jordan-sandhu #bunty-bains #peacock Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article