ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਬਜ਼ੁਰਗ ਦਾ ਡਾਂਸ ਵੀਡੀਓ !

written by Rupinder Kaler | March 16, 2021

ਕੁਝ ਲੋਕਾਂ ਨੂੰ ਡਾਂਸ ਕਰਨ ਦਾ ਏਨਾਂ ਸ਼ੌਂਕ ਹੁੰਦਾ ਹੈ ਕਿ ਉਹ ਡਾਂਸ ਦੀ ਮਸਤੀ ਵਿੱਚ ਸਭ ਕੁਝ ਭੁੱਲ ਜਾਂਦੇ ਹਨ । ਕੁਝ ਲੋਕ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਆਪਣੀ ਉਮਰ ਦਾ ਲਿਹਾਜ਼ ਵੀ ਨਹੀਂ ਰੱਖਦੇ ਤੇ ਡਾਂਸ ਕਰਨ ਲੱਗ ਜਾਂਦੇ ਹਨ । ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਹੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ :

ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਦੇ ਘਰ ਤੋਂ ਆਈ ਦੁਖਦਾਇਕ ਖਬਰ, ਮਾਤਾ ਦਾ ਹੋਇਆ ਦਿਹਾਂਤ

ਜਿਹੜਾ ਕਿ ਹਰ ਕੋਈ ਪਸੰਦ ਕਰ ਰਿਹਾ ਹੈ । ਇਸ ਵੀਡੀਓ ਵਿੱਚ ਇੱਕ ਬਜ਼ੁਰਗ ਪੂਰੇ ਜੋਸ਼ ਵਿੱਚ ਡਾਂਸ ਕਰ ਰਿਹਾ ਹੈ । ਪਰ ਡਾਂਸ ਦੌਰਾਨ ਇਸ ਬਜ਼ੁਰਗ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਉਹ ਉੱਥੋਂ ਭੱਜ ਨਿਕਲਦਾ ਹੈ ।

ਇਹ ਵੀਡੀਓ ਕਾਫੀ ਮਜ਼ੇਦਾਰ ਹੈ, ਤੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਆਈ ਏ ਐੱਸ ਅਫ਼ਸਰ ਅਵਨੀਸ਼ ਸ਼ਰਣ ਨੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ ਹੈ ਕਿ ‘ਖਤਰਾ ਬੁਢਾਪੇ ਤੱਕ ਬਣਿਆ ਰਹਿੰਦਾ ਹੈ’ ।

0 Comments
0

You may also like