ਸੋਨੂੰ ਸੂਦ ਦੇ ਘਰ ਮਦਦ ਲਈ ਪਹੁੰਚ ਰਹੇ ਲੋਕ, ਵੀਡੀਓ ਹੋਇਆ ਵਾਇਰਲ

written by Shaminder | May 05, 2021

ਸੋਨੂੰ ਸੂਦ ਕੋਰੋਨਾ ਕਾਲ ‘ਚ ਲੋਕਾਂ ਦੀ ਮਦਦ ਕਰ ਰਹੇ ਹਨ । ਉਹ ਦਿਨ ਰਾਤ ਲੋਕਾਂ ਨੂੰ ਆਕਸੀਜ਼ਨ ਅਤੇ ਹੋਰ ਵਸਤੂਆਂ ਮੁੱਹਈਆ ਕਰਵਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ ‘ਚ ਜੁਟੇ ਹੋਏ ਹਨ । ਸੋਨੂੰ ਸੂਦ ‘ਤੇ ਲੋਕ ਵਿਸ਼ਵਾਸ਼ ਕਰਦੇ ਹਨ ਅਤੇ ਮਦਦ ਲਈ ਉਨ੍ਹਾਂ ਦੇ ਘਰ ਦੇ ਬਾਹਰ ਇੱਕਠੇ ਹੁੰਦੇ ਹਨ । ਉਹ ਮਹਿਜ਼ ਇਕਲੌਤੇ ਅਦਾਕਾਰ ਹਨ ਜਿਨ੍ਹਾਂ ਦੇ ਸਾਹਮਣੇ ਆਮ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਕਦੇ ਵੀ ਖਾਲੀ ਨਹੀਂ ਜਾਂਦੀਆਂ ।

sonu Image From Sonu Sood's Instagram
ਹੋਰ ਪੜ੍ਹੋ :  ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜ਼ਾਂ ਦੀ ਮਦਦ ਕਰ ਰਹੇ ਹਨ ਰਣਦੀਪ ਹੁੱਡਾ  
sonu sood Image From Sonu Sood's Instagram
ਉਹ ਇਸ ਮਹਾਮਾਰੀ ‘ਚ ਵੀ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ । ਸੋਨੂੰ ਸੂਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਰਿਹਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਸੋਨੂੰ ਸੂਦ ਦੇ ਘਰ ਮਦਦ ਦੀ ਅਪੀਲ ਲਈ ਪਹੁੰਚ ਰਹੇ ਹਨ ।
sonu-sood Image From Sonu Sood's Instagram
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਕੋਲ ਜਦੋਂ ਇਹ ਲੋਕ ਮਦਦ ਲਈ ਆਉਂਦੇ ਹਨ ਤਾਂ ਸੋਨੂੰ ਸੂਦ ਲੋਕਾਂ ਨੂੰ ਮਦਦ ਦਾ ਭਰੋਸਾ ਦਿੰਦੇ ਹਨ ਅਤੇ ਇਸ ਦੇ ਨਾਲ ਹੀ ਜੋ ਵੀ ਇਨ੍ਹਾਂ ਲੋਕਾਂ ਦੀ ਮੰਗ ਹੈ ।
 
View this post on Instagram
 

A post shared by Viral Bhayani (@viralbhayani)

ਉਹ ਵੀ ਬੜੇ ਹੀ ਧਿਆਨ ਦੇ ਨਾਲ ਸੁਣਦੇ ਹਨ । ਸੋਨੂੰ ਸੂਦ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।  

0 Comments
0

You may also like