Advertisment

ਸ਼ਿਲਪਾ ਸ਼ੈੱਟੀ ਦੀ ਇਸ ਹਰਕਤ ਨੂੰ ਦੇਖ ਕੇ ਭੜਕ ਗਏ ਲੋਕ, ਵੀਡੀਓ ਵਾਇਰਲ

author-image
By Rupinder Kaler
New Update
ਸ਼ਿਲਪਾ ਸ਼ੈੱਟੀ ਦੀ ਇਸ ਹਰਕਤ ਨੂੰ ਦੇਖ ਕੇ ਭੜਕ ਗਏ ਲੋਕ, ਵੀਡੀਓ ਵਾਇਰਲ
Advertisment
ਮਹਾਰਾਸ਼ਟਰ ਸਰਕਾਰ ਨੇ ਹਾਲ ਹੀ ਵਿੱਚ ਸੈਲੂਨ ਤੇ ਫਿਟਨੇਸ ਕੇਂਦਰ ਖੋਲਣ ਦੇ ਨਿਰਦੇਸ਼ ਦਿੱਤੇ ਹਨ । ਇਸ ਸਭ ਦੇ ਚਲਦੇ
Advertisment
ਸ਼ਿਲਪਾ ਸ਼ੈੱਟੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਨਾਰਾਜ਼ ਹੋ ਰਿਹਾ ਹੈ ।ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਉਪਭੋਗਤਾ ਇਹ ਕਹਿ ਰਹੇ ਹਨ ਕਿ ਅਜਿਹੇ ਲੋਕਾਂ ਦੇ ਕਾਰਨ, ਕੋਰੋਨਾ ਦੀ ਤੀਜੀ ਲਹਿਰ ਬਹੁਤ ਛੇਤੀ ਆਵੇਗੀ । Shilpa Shetty ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਮਨਾਇਆ ਮਾਂ ਦਾ ਜਨਮ ਦਿਨ, ਵੀਡੀਓ ਕੀਤਾ ਸਾਂਝਾ
Advertisment
shilpa shetty with family ਦਰਅਸਲ ਸ਼ਿਲਪਾ ਸ਼ੈੱਟੀ ਨੂੰ ਮੁੰਬਈ ਦੇ ਇਕ ਸੈਲੂਨ ਦੇ ਬਾਹਰ ਸਪਾਟ ਕੀਤਾ । ਮਾਨਵ ਮੰਗਲਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਜਿਸ ਦੀ ਵੀਡੀਓ ਸ਼ੇਅਰ ਕੀਤੀ । ਵੀਡੀਓ ਵਿੱਚ ਸ਼ਿਲਪਾ ਨੇ ਪੇਪਰੈਜ਼ੀ ਦੇ ਸਾਹਮਣੇ ਆਉਂਦੇ ਹੋਏ ਮਾਸਕ ਨਹੀਂ ਪਾਇਆ ਹੋਇਆ। publive-image ਸ਼ਿਲਪਾ ਨੂੰ ਬਿਨ੍ਹਾ ਮਾਸਕ ਦੇ ਵੇਖ ਕੇ ਲੋਕ ਨਾਰਾਜ਼ ਹੁੰਦੇ ਵੇਖੇ ਗਏ ਹਨ । ਇਕ ਯੂਜ਼ਰ ਨੇ ਲਿਖਿਆ – ‘ਇਨ੍ਹਾਂ ਦੇ ਕਾਰਨ, ਕੋਰੋਨਾ ਦੀ ਤੀਜੀ ਲਹਿਰ ਹੋਰ ਵੀ ਮਜ਼ਬੂਤ ਹੋਵੇਗੀ’।
Advertisment
 
View this post on Instagram
 

A post shared by Manav Manglani (@manav.manglani)

ਇਕ ਹੋਰ ਯੂਜ਼ਰ ਨੇ ਲਿਖਿਆ– ‘ਸ਼ਰਮਨਾਕ ਕੰਮ !! ਉਨ੍ਹਾਂ ਲਈ ਜਿਨ੍ਹਾਂ ਦਾ ਪਰਿਵਾਰ ਕੁਝ ਸਮਾਂ ਪਹਿਲਾਂ ਕੋਰੋਨਾ ਤੋਂ ਠੀਕ ਹੋ ਗਿਆ ਹੈ, ਉਹ ਘੱਟੋ ਘੱਟ ਮਾਸਕ ਪਾ ਕੇ ਦੂਜਿਆਂ ਨੂੰ ਜਾਗਰੂਕ ਕਰ ਸਕਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment