ਸ਼ਿਲਪਾ ਸ਼ੈੱਟੀ ਦੀਆਂ ਧੀ ਸਮੀਸ਼ਾ ਦੇ ਨਾਲ ਤਸਵੀਰਾਂ ਵਾਇਰਲ, ਪਿਤਾ ਰਾਜ ਕੁੰਦਰਾ ਦੀ ਜ਼ੀਰੌਕਸ ਕਾਪੀ ਲੱਗਦੀ ਹੈ ਸਮੀਸ਼ਾ

written by Shaminder | February 05, 2021

ਸ਼ਿਲਪਾ ਸ਼ੈਟੀ ਦੀਆਂ ਉਸ ਦੀ ਧੀ ਦੇ ਨਾਲ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀ ਆਪਣੀ ਧੀ ਦੇ ਨਾਲ ਤਸਵੀਰਾਂ ਮੁੜ ਤੋਂ ਵਾਇਰਲ ਹੋਈਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸਮੀਸ਼ਾ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਲੋਕ ਇਨ੍ਹਾਂ ਤਸਵੀਰਾਂ ‘ਤੇ ਖੂਬ ਕਮੈਂਟਸ ਕਰ ਰਹੇ ਹਨ । inside pic of shilpa shetty with family ਸਮੀਸ਼ਾ ਦੇ ਨਾਲ ਨਾਲ ਸ਼ਿਲਪਾ ਸ਼ੈੱਟੀ ‘ਤੇ ਵੀ ਲੋਕ ਖੂਬ ਕਮੈਂਟਸ ਕਰ ਰਹੇ ਹਨ । ਕਿਉਂਕਿ ਜਿਨ੍ਹਾਂ ਤਸਵੀਰਾਂ ‘ਚ ਉਹ ਸਮੀਸ਼ਾ ਦੇ ਨਾਲ ਨਜ਼ਰ ਆ ਰਹੀ ਹੈ । ਉਨ੍ਹਾਂ ਤਸਵੀਰਾਂ ‘ਚ ਸ਼ਿਲਪਾ ਰੈਗਡ ਜੀਨਸ ‘ਚ ਨਜ਼ਰ ਆ ਰਹੀ ਹੈ । ਹੋਰ ਪੜ੍ਹੋ :ਸੋਨੂੰ ਸੂਦ ਨੇ ਕਿਸਾਨਾਂ ਖਿਲਾਫ ਬੋਲਣ ਵਾਲੇ ਸਾਥੀ ਕਲਾਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਜਵਾਬ
shilpa shetty ਜਿਸ ‘ਤੇ ਲੋਕਾਂ ਵੱਲੋਂ ਕਮੈਂਟਸ ਕੀਤੇ ਜਾ ਰਹੇ ਹਨ ਕਿ ਉਸ ਨੇ ਫਟੀ ਹੋਈ ਜੀਨਸ ਕਿਉਂ ਪਾਈ ਹੋਈ ਹੈ ।ਸ਼ਿਲਪਾ ਸ਼ੈੱਟੀ ਬੀਤੇ ਸਾਲ ਫਰਵਰੀ ‘ਚ ਇਕ ਪਿਆਰੀ ਜਿਹੀ ਧੀ ਦੀ ਮਾਂ ਬਣੀ ਸੀ । ਉਨ੍ਹਾਂ ਨੇ ਲੰਮੇ ਸਮੇਂ ਤੱਕ ਆਪਣੀ ਧੀ ਦਾ ਚਿਹਰਾ ਛਿਪਾਈ ਰੱਖਿਆ ਸੀ ।ਪਰ ਹੁਣ ਉਹ ਲਗਾਤਾਰ ਆਪਣੀ ਧੀ ਦੇ ਨਾਲ ਨਜ਼ਰ ਆ ਜਾਂਦੀ ਹੈ । ਉਹ ਅਕਸਰ ਆਊਟਿੰਗ ਦੌਰਾਨ ਆਪਣੀ ਧੀ ਦੇ ਨਾਲ ਨਜ਼ਰ ਆ ਜਾਂਦੀ ਹੈ ।

 
View this post on Instagram
 

A post shared by Viral Bhayani (@viralbhayani)

0 Comments
0

You may also like