ਹੇਮਾ ਮਾਲਿਨੀ ਨੇ ਧੀ ਨਾਲ ਮਿਲ ਕੇ ਲਗਾਏ ਪੌਦੇ, ਵੀਡੀਓ ਵਾਇਰਲ

Written by  Shaminder   |  May 29th 2021 02:43 PM  |  Updated: May 29th 2021 02:43 PM

ਹੇਮਾ ਮਾਲਿਨੀ ਨੇ ਧੀ ਨਾਲ ਮਿਲ ਕੇ ਲਗਾਏ ਪੌਦੇ, ਵੀਡੀਓ ਵਾਇਰਲ

ਹੇਮਾ ਮਾਲਿਨੀ ਅਤੇ ਉਸ ਦੀ ਧੀ ਵੱਲੋਂ ਮੁੰਬਈ ‘ਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ।ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਟ੍ਰੀ ਪਲਾਂਟੇਸ਼ਨ ਡਰਾਈਵ ਦੇ ਤਹਿਤ ਦੋਵਾਂ ਮਾਵਾਂ ਧੀਆਂ ਨੇ ਜੁਹੂ ‘ਚ ਪੌਦੇ ਲਗਾਏ। ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Esha Deol Image From Esha Deol's Instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਪੁਰਾਣਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ 

Esha deol Image From Viral Bhayani's Instagram

ਈਸ਼ਾ ਦਿਓਲ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਤੋਂ ਦੂਰ ਹਨ ਅਤੇ ਦੋ ਧੀਆਂ ਦੀ ਮਾਂ ਹੈ।ਫ਼ਿਲਹਾਲ ਉਹ ਆਪਣੇ ਮਾਂ ਬਣਨ ਦਾ ਐਕਸਪੀਰੀਐਂਸ ਆਪਣੀ ਬੁੱਕ ਰਾਹੀਂ ਕਰ ਰਹੀ ਹੈ । ਇਸ ਦੇ ਨਾਲ ਹੀ ਉਹ ਆਪਣੀ ਮਾਂ ਹੇਮਾ  ਮਾਲਿਨੀ ਦੇ ਵਾਂਗ ਕਲਾਸੀਕਲ ਡਾਂਸ ਦੇ ਵੀ ਸ਼ੌਕੀਨ ਹੈ ।

Esha Deol Image From Viral Bhayani's Instagram

ਡ੍ਰੀਮ ਗਰਲ ਹੇਮਾ ਮਾਲਿਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।ਉਨ੍ਹਾਂ ਦੀਆਂ ਫ਼ਿਲਮਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Viral Bhayani (@viralbhayani)

ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ‘ਸ਼ਿਮਲਾ ਮਿਰਚੀ’ ਆਈ ਸੀ । ਜਿਸ ‘ਚ ਰਕੁਲਪ੍ਰੀਤ ਅਤੇ ਰਾਜ ਕੁਮਾਰ ਰਾਓ ਨਜ਼ਰ ਆਏ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network