ਡਾ. ਮਨਮੋਹਨ ਸਿੰਘ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ 'ਤੇ ਬਣ ਰਹੀ ਹੈ ਫਿਲਮ, ਦੇਖੋ ਤਸਵੀਰਾਂ By Rupinder Kaler 07 Jan 2019 | Updated On 07 Jan 2019 18:23 IST in Punjabi Buzz Celebrities Special New Update Advertisment ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਿੰਦਗੀ 'ਤੇ ਵੀ ਫ਼ਿਲਮ ਬਣਨ ਜਾ ਰਹੀ ਹੈ।ਇਸ ਫਿਲਮ ਵਿੱਚ ਮੋਦੀ ਦਾ ਕਿਰਦਾਰ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਫਰਸਟ ਲੁੱਕ ਸਾਹਮਣੇ ਆ ਗਈ ਹੈ। ਜਿਸ ਨੂੰ ਦੇਖ ਵਿਵੇਕ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਪਛਾਣ ਪਾਉਣਾ ਮੁਸ਼ਕਲ ਹੋ ਰਿਹਾ ਹੈ। ਇਸ ਪੋਸਟਰ 'ਚ 'ਦੇਸ਼ ਹੀ ਮੇਰੀ ਸ਼ਕਤੀ ਹੈ' ਲਿਖਿਆ ਹੋਇਆ ਹੈ। VIVEK ਇਸ ਫ਼ਿਲਮ 'ਚ ਮੋਦੀ ਦੇ ਕਿਰਦਾਰ ਲਈ ਪਹਿਲਾਂ ਪਰੇਸ਼ ਰਾਵਲ ਨਾਲ ਸੰਪਰਕ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਫ਼ਿਲਮ ਨਹੀਂ ਕਰ ਪਾਏ। ਮੋਦੀ ਤੇ ਬਣ ਰਹੀ ਇਸ ਫਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ ਤੇ ਸੰਦੀਪ ਸਿੰਘ ਇਸ ਨੂੰ ਪ੍ਰੋਡਿਊਸਰ ਹਨ। ਫ਼ਿਲਮ ਦਾ ਟਾਈਟਲ ਅਜੇ ਫਾਈਨਲ ਨਹੀਂ ਹੋਇਆ । https://twitter.com/vivekoberoi/status/1082232090756698113 ਜੇਕਰ ਫ਼ਿਲਮ ਦੇ ਡਾਇਰੈਕਟਰ ਓਮੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮਾਂ 'ਸਰਬਜੀਤ' ਤੇ 'ਮੈਰੀ ਕੌਮ' ਕਾਫੀ ਹਿੱਟ ਹੋਈਆਂ ਸੀ। ਦੇਖਦੇ ਹਾਂ ਫ਼ਿਲਮ ਨਾਲ ਮੋਦੀ ਨੂੰ ਕੁਝ ਫਾਇਦਾ ਹੁੰਦਾ ਹੈ ਜਾਂ ਓਮੰਗ ਕੁਝ ਵੱਖਰਾ ਕਰ ਪਾਉਣਗੇ। #vivek-oberoi #pm-modi #pm-modi-biopic Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article