Advertisment

‘Most Romantic Song Of The Year’ ਦੀ ਕੈਟਾਗਿਰੀ ‘ਚ ਸ਼ਾਮਿਲ ਨੇ ਇਹ ਸੌਂਗ, ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਲਈ

New Update
‘Most Romantic Song Of The Year’ ਦੀ ਕੈਟਾਗਿਰੀ ‘ਚ ਸ਼ਾਮਿਲ ਨੇ ਇਹ ਸੌਂਗ, ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਲਈ
Advertisment
ਤਿਆਰ ਹੋ ਜਾਓ ਇੱਕ ਹਸੀਨ ਸ਼ਾਮ ਲਈ, ਜੀ ਹਾਂ ਆ ਰਿਹਾ ਹੈ ਸਭ ਦਾ ਪਸੰਦੀਦਾ ਅਵਾਰਡ ਪ੍ਰੋਗਰਾਮ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 । ਇਸ ਵਾਰ ਮਸਤੀ ਤੇ ਰੰਗਾ-ਰੰਗ ਪ੍ਰੋਗਰਾਮ ਹੋਵੇਗਾ ਆਨਲਾਈਨ ।
Advertisment
inside pma 2020 pic ਹੋਰ ਪੜ੍ਹੋ : ‘Best Non Resident Punjabi Music Director’ ਲਈ ਵੋਟ ਕਰਕੇ ਜਿੱਤਵਾਓ ਆਪਣੇ ਪਸੰਦੀਦਾ ਮਿਊਜ਼ਿਕ ਡਾਇਰੈਕਟਰ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਫੇਰ ਦੇਰ ਕਿਸ ਗੱਲ ਦੀ ਹੈ ਅੱਜ ਹੀ ਕਰੋ ਆਪਣੇ ਪਸੰਦੀਦਾ ਗੀਤਾਂ, ਗਾਇਕ ਤੇ ਕਈ ਹੋਰ ਕੈਟਾਗਿਰੀਆਂ ਲਈ ਵੋਟ । vote for ptc punjabi music award ਮੋਸਟ ਰੋਮਾਂਟਿਕ ਸੌਗ ਆਫ ਦ ਯੀਅਰ ਕੈਟਾਗਿਰੀ ਦੇ ਲਈ ਜਿਹੜੇ ਗੀਤ ਸ਼ਾਮਿਲ ਕੀਤੇ ਗਏ ਨੇ । ਉਸ ਦਾ ਵੇਰਵਾ ਹੇਠ ਦਿੱਤੇ ਅਨੁਸਾਰ ।
Advertisment

Most Romantic Song Of The Year

Dobara Milde Aan Garry Sandhu
Ishq Tera Guru Randhawa
Love You Oye Prabh Gill
Murad Karan Sehmbi
My Moon Amrit Maan
Pagal   Gurnam Bhullar
Photo Singga
Qurbat Sajjan Adeeb
Rom Rom Nyvaan
nomination for best romantic song ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਦੇ , ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://wp.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਇਸ ਅਵਾਰਡਜ਼ ਪ੍ਰੋਗਰਾਮ ‘ਚ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment