ਤਸਵੀਰ 'ਚ ਨਜ਼ਰ ਆਉਣ ਇਹ ਬੱਚੀ ਹੈ ਅੱਜ ਦੀ ਪ੍ਰਸਿੱਧ ਅਦਾਕਾਰਾ,ਕੀ ਤੁਸੀਂ ਪਛਾਣਿਆ !

Written by  Shaminder   |  November 11th 2019 10:22 AM  |  Updated: November 11th 2019 10:22 AM

ਤਸਵੀਰ 'ਚ ਨਜ਼ਰ ਆਉਣ ਇਹ ਬੱਚੀ ਹੈ ਅੱਜ ਦੀ ਪ੍ਰਸਿੱਧ ਅਦਾਕਾਰਾ,ਕੀ ਤੁਸੀਂ ਪਛਾਣਿਆ !

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਬਚਪਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇੱਕ ਤਸਵੀਰ 'ਚ ਉਹ ਆਪਣੀ ਦਾਦੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ ਜਦਕਿ ਦੂਜੀ ਤਸਵੀਰ 'ਚ ਉਹ ਆਪਣੇ ਪਿਤਾ ਨਾਲ ਦਿਖਾਈ ਦੇ ਰਹੇ ਹਨ ।ਇਨ੍ਹਾਂ ਤਸਵੀਰਾਂ 'ਚ ਉਹ ਬਹੁਤ ਹੀ ਕਿਊਟ ਦਿਖਾਈ ਦੇ ਰਹੇ ਹਨ । ਮੋਨਿਕਾ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਇੰਡਸਟਰੀ 'ਚ ਉਹ ਲਗਾਤਾਰ ਸਰਗਰਮ ਹਨ ।

ਹੋਰ ਵੇਖੋ:ਅਦਾਕਾਰਾ ਮੋਨਿਕਾ ਗਿੱਲ ਨੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਭੰਗੜਾ ਪਾ ਕੇ ਕਰਵਾਈ ਅੱਤ

https://www.instagram.com/p/B4syXFXFw1Z/

ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਗੀਤਾਂ 'ਚ ਵੀ ਮਾਡਲਿੰਗ ਕੀਤੀ ਹੈ ।

https://www.instagram.com/p/B4qGD6olJp2/

ਮੋਨਿਕਾ ਗਿੱਲ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੈ ਅਤੇ ਹੁਣ ਉਹ ਮੁੜ ਤੋਂ ਕਿਸੇ ਨਵੇਂ ਪ੍ਰਾਜੈਕਟ 'ਚ ਨਜ਼ਰ ਆਉੇਣ ਵਾਲੇ ਹਨ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕਰਦੇ ਹੋਏ ਆਪਣੇ ਫੈਨਸ ਨੂੰ ਬੁੱਝਣ ਲਈ ਕਿਹਾ ਸੀ ਕਿ ਇਹ ਕਿਸ ਗਾਣੇ ਜਾਂ ਫ਼ਿਲਮ ਦੇ ਸ਼ੂਟ ਦੀਆਂ ਤਸਵੀਰਾਂ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਗਗਨ ਕੋਕਰੀ ਨਾਲ ਉਨ੍ਹਾਂ ਦੀ ਫ਼ਿਲਮ ਯਾਰਾ ਵੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

https://www.instagram.com/p/B4WwnEulRNC/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network