ਮਦਰਸ ਡੇ ਦੇ ਮੌਕੇ 'ਤੇ ਪੰਜਾਬੀ ਕਲਾਕਾਰਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਇਸ ਤਰ੍ਹਾਂ ਮਦਰ ਡੇ 'ਤੇ ਕੀਤਾ ਵਿਸ਼

Written by  Shaminder   |  May 10th 2020 10:23 AM  |  Updated: May 10th 2020 10:33 AM

ਮਦਰਸ ਡੇ ਦੇ ਮੌਕੇ 'ਤੇ ਪੰਜਾਬੀ ਕਲਾਕਾਰਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਇਸ ਤਰ੍ਹਾਂ ਮਦਰ ਡੇ 'ਤੇ ਕੀਤਾ ਵਿਸ਼

ਮਦਰ ਡੇ ਦੇ ਮੌਕੇ 'ਤੇ ਕੌਰ ਬੀ, ਜੌਰਡਨ ਸੰਧੂ ਸਣੇ ਕਈ ਕਲਾਕਾਰਾਂ ਨੇ ਆਪਣੀਆਂ ਮਾਵਾਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਕੌਰ ਬੀ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ "ਰੱਬ ਵੀ ਸੋਹਣਾ ਜੱਗ ਵੀ ਸੋਹਣਾ, ਸੋਹਣਾ ਚੰਨ ਬਥੇਰਾ, ਪਰ ਸਾਰੇ ਸੋਹਣੇ ਇੱਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ ?

https://www.instagram.com/p/B__V6oWJXUn/

ਇਸ ਦੇ ਨਾਲ ਹੀ ਪੰਜਾਬੀ ਗਾਇਕ ਜੌਰਡਨ ਸੰਧੂ ਨੇ ਵੀ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ "ਦੂਰੋਂ ਬੈਠੇ ਦੁਆਵਾਂ ਕਰਦੀ ਅੰਮੀ ਹੈਪੀ ਮਦਰਸ ਡੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ"।

https://www.instagram.com/p/B__loaxBzub/

ਇਸ ਤੋਂ ਇਲਾਵਾ ਗੁਰਲੇਜ਼ ਅਖਤਰ ਨੇ ਮਦਰਸ ਡੇ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਦਾਨਵੀਰ ਉਨ੍ਹਾਂ ਨੂੰ ਮਦਰਸ ਡੇ 'ਤੇ ਵਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

https://www.instagram.com/p/B_-jsu2lM5z/

ਨਿਸ਼ਾ ਬਾਨੋ ਨੇ ਵੀ ਆਪਣੀ ਮਾਤਾ ਦੀ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/B_-24NNB9Rj/

ਜਦੋਂ ਕਿ ਸੁਨੰਦਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਮਦਰਸ ਡੇ 'ਤੇ  ਇੱਕ ਪੋਸਟ ਸਾਂਝੀ ਕੀਤੀ ਹੈ ।ਜਿਸ 'ਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ ।

https://www.instagram.com/p/B__fzl9D-M5/

ਉਧਰ ਗੀਤਾ ਜ਼ੈਲਦਾਰ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਦੀ ਮਾਤਾ ਦੇ ਨਾਲ ਨਾਲ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਨੇ ।

https://www.instagram.com/p/B__T8w-JgcR/

ਹਨੀ ਸਿੰਘ ਨੇ ਵੀ ਆਪਣੇ ਮਦਰ ਡੇ ਦੇ ਮੌਕੇ 'ਤੇ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/B_-i-VJBD9l/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network