Advertisment

ਸਨੀ ਦਿਓਲ ਦੀ ਫਿਲਮ "ਫਤਿਹ ਸਿੰਘ" ਦਾ ਪੋਸਟਰ ਹੋਇਆ ਜਾਰੀ

author-image
By Gourav Kochhar
New Update
ਸਨੀ ਦਿਓਲ ਦੀ ਫਿਲਮ "ਫਤਿਹ ਸਿੰਘ" ਦਾ ਪੋਸਟਰ ਹੋਇਆ ਜਾਰੀ
Advertisment
ਸਨੀ ਦਿਓਲ ਦੀ ਆਉਣ ਵਾਲੀ ਫਿਲਮ "ਫਤਿਹ ਸਿੰਘ" ਦਾ ਪਹਿਲਾ ਪੋਸਟਰ ਜਾਰੀ ਹੋ ਚੁੱਕਾ ਹੈ | ਇਸ ਫਿਲਮ ਦੇ ਪੋਸਟਰ ਵਿਚ ਸਨੀ ਦਿਓਲ ਇਕ ਪਹਿਲਵਾਨ ਦਿੱਖ ਰਹੇ ਹਨ | ਫੋਟੋ ' ਚ ਸਨੀ ਦਾ ਅੰਦਾਜ਼ ਇਕ ਸਿੱਖ ਦੇ ਰੂਪ ' ਚ ਨਜ਼ਰ ਆ ਰਿਹਾ ਹੈ | ਸਿਰ ਦੇ ਪੱਗ, ਲੰਬੀ ਦਾੜ੍ਹੀ ਅਤੇ ਉਨ੍ਹਾਂ ਦੇ ਹੱਥਾਂ ' ਚ ਕੁਸ਼ਤੀ ਵਾਲੇ ਦਸਤਾਨੇ ਪਾਏ ਹੋਏ ਨਜ਼ਰ ਆ ਰਹੇ ਹਨ | ਹੁਣ ਦੇਖਣਾ ਹੈ ਕਿ ਜਿਨ੍ਹੀ ਦਮਦਾਰ ਫੋਟੋ ਹੈ ਕਿ ਫ਼ਿਲਮ ਵੀ ਓਨ੍ਹੀ ਦਮਦਾਰ ਹੋਵੇਗੀ ਜਾਂ ਨਹੀ|
Advertisment

Stay updated with the latest news headlines.

Follow us:
Advertisment
Advertisment
Latest Stories
Advertisment