ਪੰਜਾਬੀ ਫ਼ਿਲਮਾਂ ਚ ਕੰਮ ਕਰਨ ਤੋਂ ਬਾਅਦ ਹਿੰਦੀ ਸ਼ੋਅ 'ਚ ਨਜ਼ਰ ਆਵੇਗੀ ਪ੍ਰਾਚੀ ਤਹਿਲਾਨ

Written by  PTC Buzz   |  October 12th 2017 08:16 AM  |  Updated: October 12th 2017 08:16 AM

ਪੰਜਾਬੀ ਫ਼ਿਲਮਾਂ ਚ ਕੰਮ ਕਰਨ ਤੋਂ ਬਾਅਦ ਹਿੰਦੀ ਸ਼ੋਅ 'ਚ ਨਜ਼ਰ ਆਵੇਗੀ ਪ੍ਰਾਚੀ ਤਹਿਲਾਨ

ਪੰਜਾਬੀ ਫਿਲਮ ਇੰਡਸਟਰੀ ਵਿੱਚ ਫਿਲਮ Arjaan ਦੇ ਰਾਹੀਂ ਕਦਮ ਰੱਖਣ ਵਾਲੀ ਬਹੁਤ ਹੀ ਖੂਬਸੂਰਤ 'ਤੇ ਕਮਾਲ ਦੀ ਅਦਾਕਾਰਾ Prachi Tahilaan ਜਲਦ ਦੀ ਨੈਸ਼ਨਲ ਟੈਲੀਵਿਜ਼ਨ ਤੇ ਇਕ ਸ਼ੋਅ ਦੇ ਵਿੱਚ ਆਪਣੀ ਐਕਟਿੰਗ ਦੇ ਜਲਵੇ ਬਿਖੇਰਦੀ ਨਜ਼ਰ ਆਵੇਗੀ |

ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰਨ ਤੋਂ ਬਾਅਦ ਪ੍ਰਾਚੀ ਤਹਿਲਾਨ ਤੇ ਹੋਰ ਕਈ ਇੰਡਸਟਰੀਆਂ ਵਿੱਚ ਕੰਮ ਕੀਤਾ ਅਤੇ ਹੁਣ ਜਲਦ ਹੀ ਹਿੰਦੀ ਏੰਟਰਟੇਨਮੇੰਟ ਦੇ ਇੱਕ ਬਹੁਤ ਵੱਡੇ ਚੈਨਲ ਦੇ ਇੱਕ ਹਿੱਟ ਸ਼ੋਅ ਵਿੱਚ ਕੰਮ ਕਰਦੀ ਨਜ਼ਰ ਆਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network