Advertisment

ਪ੍ਰੀਤੀ ਜ਼ਿੰਟਾ ਨੇ ਕੈਲੀਫੋਰਨੀਆ ‘ਚ ਪਤੀ ਨਾਲ ਬਰਫ ਦੀਆਂ ਵਾਦੀਆਂ ‘ਚ ਇਸ ਤਰ੍ਹਾਂ ਕੀਤੀ ਮਸਤੀ, ਵੀਡੀਓ ਵਾਇਰਲ

author-image
By Shaminder
New Update
ਪ੍ਰੀਤੀ ਜ਼ਿੰਟਾ ਨੇ ਕੈਲੀਫੋਰਨੀਆ ‘ਚ ਪਤੀ ਨਾਲ ਬਰਫ ਦੀਆਂ ਵਾਦੀਆਂ ‘ਚ ਇਸ ਤਰ੍ਹਾਂ ਕੀਤੀ ਮਸਤੀ, ਵੀਡੀਓ ਵਾਇਰਲ
Advertisment
ਪ੍ਰੀਤੀ ਜ਼ਿੰਟਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਇੱਕ ਬਹੁਤ ਹੀ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਦੀ ਗਿਣਤੀ ‘ਚ ਲੋਕ ਵੇਖ ਚੁੱਕੇ ਹਨ ਅਤੇ ਇਸ ਤੇ ਕਮੈਂਟਸ ਕਰ ਰਹੇ ਹਨ ।
Advertisment
preity-zinta ਵੀਡੀਓ ਨੂੰ ਸ਼ੇਅਰ ਕਰਦੇ ਹੋੋਏ ਪ੍ਰੀਤੀ ਨੇ ਕੈਪਸ਼ਨ ‘ਚ ਲਿਖਿਆ ‘ਕਦੇ ਕਦੇ ਤੁਹਾਨੂੰ ਫਲਾਂ ਦੇ ਨਾਲ ਨਾਲ ਸਨੋ ਦੇ ਨਾਲ ਵੀ ਖੇਡਣਾ ਪੈਂਦਾ ਹੈ’। ਵੀਡੀਓ ‘ਚ ਉਹ ਪਤੀ ਨਾਲ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ ਅਤੇ ਉਸ ‘ਤੇ ਬਰਫ ਸੁੱਟਦੀ ਨਜ਼ਰ ਆ ਰਹੀ ਹੈ । ਹੋਰ ਪੜ੍ਹੋ : ਕਿੰਗਜ਼ ਇਲੈਵਨ ਦੀ ਜਿੱਤ ‘ਤੇ ਪ੍ਰੀਤੀ ਜ਼ਿੰਟਾ ਨੇ ਕੀਤਾ ਇਸ ਤਰ੍ਹਾਂ ਸੈਲੀਬ੍ਰੇਟ, ਵੀਡੀਓ ਹੋ ਰਿਹਾ ਵਾਇਰਲ
Advertisment
preity ਪ੍ਰੀਤੀ ਹਾਲ ਹੀ ‘ਚ ਆਈਪੀਐੱਲ ਖਤਮ ਹੋਣ ਤੋਂ ਬਾਅਦ ਉਹ ਦੁਬਈ ਤੋਂ ਆਪਣੇ ਪਤੀ ਦੇ ਕੋਲ ਕੈਲੀਫੋਰਨੀਆ ਵਾਪਸ ਆ ਚੁੱਕੀ ਹੈ । preity ਪਿਛਲੇ ਦਿਨੀਂ ਉਨ੍ਹਾਂ ਨੇ ਆਪਣੀ ਫ਼ਿਲਮ ‘ਸ਼ੋਲਡਰ’ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਬੌਬੀ ਦਿਓਲ ਦੇ ਨਾਲ ਸ਼ੂਟਿੰਗ ਦੌਰਾਨ ਦਾ ਇੱਕ ਕਿੱਸਾ ਵੀ ਸ਼ੇਅਰ ਕੀਤਾ ਸੀ ।
 
View this post on Instagram
 

A post shared by Preity G Zinta (@realpz)

Advertisment

Stay updated with the latest news headlines.

Follow us:
Advertisment
Advertisment
Latest Stories
Advertisment