Advertisment

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਹੋਈ ਮੰਗਣੀ, ਵੇਖੋ ਵੀਡੀਓ

author-image
By Gourav Kochhar
New Update
ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਹੋਈ ਮੰਗਣੀ, ਵੇਖੋ ਵੀਡੀਓ
Advertisment
ਮਿਸਟਰ ਪੰਜਾਬ ਦੇ ਜੇਤੂ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਰਿਸ਼ਤਾ ਦਿਨ ਪ੍ਰਤੀਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਇਸ ਦੁਵੀਧਾ 'ਚ ਹਨ ਕਿ ਆਖਿਰ ਦੋਵੇਂ ਆਪਣੇ ਰਿਸ਼ਤੇ ਦੀ ਗੱਡੀ ਨੂੰ ਅੱਗੇ ਵਧਾਉਣਗੇ ਵੀ ਜਾਂ ਨਹੀਂ? ਉਂਝ ਪ੍ਰਿੰਸ ਨੇ ਬਿੱਗ ਬੌਸ ਦੇ ਨਵੇਂ ਸੀਜ਼ਨ ਦੌਰਾਨ ਹੀ ਯੁਵਿਕਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ ਤੇ ਉਸੇ ਸਮੇਂ ਤੋਂ ਪਿਆਰ ਦੇ ਇਹ ਦੋਵੇਂ ਪੰਛੀ ਇੱਕਠੇ ਹਨ। ਕਾਫੀ ਲੰਬੇ ਸਮੇਂ ਤੱਕ ਇਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ। publive-image ਜੀ ਹਾਂ ਅਜਿਹੀ ਹੀ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਪਿਛਲੇ ਸਾਲ ਵੈਲੇਨਟਾਈਂਸ ਡੇ ਦੇ ਮੌਕੇ 'ਤੇ ਦੋਹਾਂ ਨੇ ਗੁੱਪ-ਚੁੱਪ ਤਰੀਕੇ ਨਾਲ ਮੰਗਣੀ ਕਰ ਲਈ ਸੀ ਹਾਲਾਂਕਿ ਇਸ ਖਬਰ 'ਤੇ ਦੋਹਾਂ ਨੇ ਆਪਣੀ ਚੁੱਪ ਵੱਟੀ ਹੋਈ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਨ੍ਹਾਂ ਦੇ ਪ੍ਰਸ਼ੰਸਕਾਂ ਖੁਸ਼ ਹੋ ਜਾਣਗੇ। ਇਸ ਵੀਡੀਓ 'ਚ ਯੁਵਿਕਾ-ਪ੍ਰਿੰਸ ਨੂੰ ਵਾਰ-ਵਾਰ ਉਂਗਲੀ ਦਿਖਾਉਣ ਲਈ ਕਿਹਾ ਜਾ ਰਿਹਾ ਹੈ? ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਪਿਛਲੇ ਵੈਲੇਟਾਈਨ ਡੇਅ 'ਤੇ ਕੀ ਹੋਇਆ ਸੀ? ਯੁਵਿਕਾ
Advertisment
Yuvika Chaudhary ਇਹ ਗੱਲ ਸੁਣ ਕੇ ਖੂਬ ਸ਼ਰਮਾਉਂਦੀ ਹੈ ਤੇ ਦੂਜੇ ਪਾਸੇ ਪ੍ਰਿੰਸ Prince Narula ਦਾ ਵੀ ਇਹੀ ਹਾਲ ਹੈ।
publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment