Advertisment

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੀ ਹੈ ਅੱਜ ਵੈਡਿੰਗ ਐਨੀਵਰਸਿਰੀ, ਦੋਹਾਂ ਨੇ ਇੱਕ ਦੂਜੇ ਨੂੰ ਇਸ ਤਰ੍ਹਾਂ ਦਿੱਤੀ ਵਧਾਈ

author-image
By Rupinder Kaler
New Update
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੀ ਹੈ ਅੱਜ ਵੈਡਿੰਗ ਐਨੀਵਰਸਿਰੀ, ਦੋਹਾਂ ਨੇ ਇੱਕ ਦੂਜੇ ਨੂੰ ਇਸ ਤਰ੍ਹਾਂ ਦਿੱਤੀ ਵਧਾਈ
Advertisment
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਅੱਜ ਦੇ ਦਿਨ ਹੀ ਪਿਛਲੇ ਸਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ । ਇਸ ਜੋੜੀ ਨੇ ਆਪਣੇ ਵਿਆਹ ਦੀ ਸਾਲਗਿਰ੍ਹਾ ਤੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਹੈ ਤੇ ਇਸ ਮੌਕੇ ਤੇ ਦੋਹਾਂ ਨੇੁ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਪ੍ਰਿਯੰਕਾ ਨੇ ਨਿੱਕ ਨੂੰ ਵਧਾਈ ਦਿੰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । https://www.instagram.com/p/B5i5BuUnKqV/?utm_source=ig_embed ਇਹਨਾਂ ਤਸਵੀਰਾਂ ਨੂੰ ਉਹਨਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ । ਪ੍ਰਿਯੰਕਾ ਨੇ ਲਿਖਿਆ ਹੈ ‘ਮੇਰਾ ਵਾਅਦਾ….ਉਦੋਂ …ਅੱਜ ਅਤੇ ਹਮੇਸ਼ਾ । ਤੁਸੀਂ ਮੈਨੂੰ ਖੁਸ਼ੀਆਂ, ਸਨਮਾਨ, ਬੈਲੇਂਸ ਹਰ ਚੀਜ਼ ਇੱਕ ਹੀ ਪਲ ਵਿੱਚ ਦੇ ਦਿੱਤੀ …ਮੈਨੂੰ ਲੱਭਣ ਲਈ ਧੰਨਵਾਦ ਪਤੀ ਦੇਵ’ । https://www.instagram.com/p/B5ipkt5nav7/?utm_source=ig_embed ਨਿੱਕ ਜੋਨਸ ਨੇ ਵੀ ਇਸ ਖ਼ਾਸ ਦਿਨ, ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇਕ ਖ਼ਾਸ ਤਸਵੀਰ ਵੀ ਸ਼ੇਅਰ ਕੀਤੀ ਹੈ । ਨਿੱਕ ਨੇ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੂੰ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਹੈ । https://www.instagram.com/p/B5WDDuNH0Bs/
Advertisment

Stay updated with the latest news headlines.

Follow us:
Advertisment
Advertisment
Latest Stories
Advertisment