ਪ੍ਰਿਯੰਕਾ ਤੇ ਨਿਕ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ 

Written by  Rupinder Kaler   |  October 26th 2018 06:58 AM  |  Updated: October 26th 2018 07:07 AM

ਪ੍ਰਿਯੰਕਾ ਤੇ ਨਿਕ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ 

ਐਕਟਰੈੱਸ ਪ੍ਰਿਯੰਕਾ ਚੋਪੜਾ ਏਨੀ ਦਿਨੀਂ ਨਿਕ ਜੋਨਸ ਦੇ ਨਾਲ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਪ੍ਰਿਅੰਕਾ ਆਪਣੇ ਮੰਗੇਤਰ ਨਿਕ ਨਾਲ ਕਈ ਥਾਵਾਂ ਤੇ ਦਿਖਾਈ ਦੇ ਰਹੀ ਹੈ । ਬੀਤੀ ਰਾਤ ਵੀ ਪ੍ਰਿਯੰਕਾ ਨਿਕ ਜੋਨਸ ਦੇ ਨਾਲ ਬਾਹਾਂ ਵਿੱਚ ਬਾਹਾਂ ਪਾਏ ਹੋਏ ਦਿਖਾਈ ਦਿੱਤੀ।

ਹੋਰ ਵੇਖੋ : ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ ‘ਤੇ ਮਹਿਲਾ ਨੇ ਕੀਤਾ ਹੰਗਾਮਾ, ਸ਼ੂਟਿੰਗ ਅੱਧ ਵਿਚਾਲੇ ਰੁਕੀ

Priyanka chopra and nick jonas Priyanka chopra and nick jonas

ਇਸ ਦੌਰਾਨ ਪ੍ਰਿਅੰਕਾ ਅਤੇ ਨਿਕ ਯੈਲੋ ਅਤੇ ਗਰੇ ਰੰਗ ਦੀ ਮੈਚਿੰਗ ਆਉਟ ਫਿੱਟ ਕਾਫੀ ਕੂਲ ਅੰਦਾਜ਼ ਵਿੱਚ ਦਿਖਾਈ ਦਿੱਤੇ ।

ਹੋਰ ਵੇਖੋ : ‘ਬਿੱਗ ਬੌਸ’ ‘ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ

Priyanka chopra Priyanka chopra

ਇਸ ਕੂਲ ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਨਿਕ ਤੇ ਪ੍ਰਿਯੰਕਾ ਦੀ ਜੋੜੀ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । ਆਏ ਦਿਨ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ

ਹੋਰ ਵੇਖੋ :ਸਟੇਜ਼ ‘ਤੇ ਹੀ ਲੜ ਪਏ ਮਾਸਟਰ ਸਲੀਮ, ਵੀਡੀਓ ਵਾਇਰਲ

Priyanka chopra and nick jonas Priyanka chopra and nick jonas

ਪ੍ਰਿਯੰਕਾ ਤੇ ਨਿਕ ਇਸੇ ਸਾਲ ਦਸੰਬਰ ਵਿੱਚ ਵਿਆਹ ਕਰਨ ਵਾਲੇ ਹਨ ਭਾਵਂੇ ਕਿ ਇਸ ਸਬੰਧ ਵਿੱਚ ਕੋਈ ਦੋਵਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ । ਪਰ ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਤੇ ਨਿਕ ਇਸੇ ਸਾਲ ਦਸੰਬਰ ਦੀ 2 ਤਾਰੀਖ ਨੂੰ ਰਾਜਸਥਾਨ ਦੇ ਜੋਧਪੁਰ ਵਿੱਚ ਵਿਆਹ ਕਰਨ ਜਾ ਰਹੇ ਹਨ ।

ਹੋਰ ਵੇਖੋ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network