Advertisment

ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦਾ ਇੱਕ ਦਿਨ ਦਾ ਖਰਚ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ 

author-image
By Rupinder Kaler
New Update
ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦਾ ਇੱਕ ਦਿਨ ਦਾ ਖਰਚ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ 
Advertisment
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਗਾਇਕ ਨਿੱਕ ਜੋਨਸ ਛੇਤੀ ਹੀ ਵਿਆਹ ਦੇ ਬੰਦਨ ਵਿੱਚ ਬੱਝਣ ਵਾਲੇ ਹਨ । ਭਾਵੇਂ ਦੋਵਾਂ ਦੇ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਵਿਆਹ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਵਿਆਹ 'ਤੇ ਹੋਣ ਵਾਲੇ ਖਰਚ ਦੀ ਗੱਲ ਕੀਤੀ ਜਾਵੇ ਤਾਂ ਇਹ ਖਰਚ ਆਮ ਆਦਮੀ ਦੀ ਸੋਚ ਤੋਂ ਵੀ ਪਰੇ ਹੈ । https://www.instagram.com/p/Bqe5w3XHS_X/?utm_source=ig_embed ਖਬਰਾਂ ਦੀ ਮੰਨੀਏ ਤਾਂ ਇਹ ਵਿਆਹ ਯਾਦਗਾਰ ਹੋ ਨਿਬੜੇਗਾ ਕਿਉਂਕਿ ਇਸ ਲਈ ਖਾਸ ਪ੍ਰਬੰਧ ਕੀਤੇ ਗਏ ਹਨ । ਜਿਸ ਰਾਜ ਮਹਿਲ ਵਿੱਚ ਪ੍ਰਿਯੰਕਾ ਅਤੇ ਨਿੱਕ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਦੇ ਰੌਇਲ ਵੈਨਿਊ ਦਾ ਇੱਕ ਰਾਤ ਦਾ ਕਿਰਾਇਆ 60  ਹਜ਼ਾਰ ਡਾਲਰ ਯਾਨੀ 43 ਲੱਖ ਰੁਪਏ ਹੈ। ਪ੍ਰਿਯੰਕਾ ਦੇ ਵਿਆਹ ਦੀ ਸ਼ਾਨ ਬਣਨ ਜਾ ਰਿਹਾ ਉਮੇਦ ਭਵਨ ਦੇਸ਼ ਦਾ ਅਜਿਹਾ ਰਾਜਮਹਿਲ ਹੈ ਜੋ ਆਜ਼ਾਦੀ ਤੋਂ ਬਾਅਦ ਵੀ ਕਿਸੇ ਰਾਜ ਘਰਾਣੇ ਦੀ ਸਭ ਤੋਂ ਵੱਧ ਸਮਾਂ ਰਿਹਾਇਸ਼ ਰਿਹਾ ।
Advertisment
Priyanka Chopra and Nick Jonas Royal Wedding Priyanka Chopra and Nick Jonas Royal Wedding ਇਸ ਦੀ ਖੂਬਸੁਰਤੀ ਲੋਕਾਂ ਨੂੰ ਮਲੋਮਲੀ ਆਪਣੇ ਵੱਲ ਖਿੱਚ ਲੈਂਦੀ ਹੈ।ਇਸ ਰਾਜਮਹਿਲ ਵਿੱਚ ਕਈ ਸ਼੍ਰੇਣੀਆਂ ਦੇ ਕਮਰੇ ਹਨ। ਪਰ ਇਸ ਦੇ ਮਹਾਰਾਨੀ ਸੂਟ 'ਚ ਨਿੱਕ ਅਤੇ ਪ੍ਰਿਅੰਕਾ ਨੇ ਠਹਿਰਨਾ ਹੈ। Priyanka Chopra and Nick Jonas Royal Wedding Priyanka Chopra and Nick Jonas Royal Wedding ਇਸ ਰਾਜ ਮਹਿਲ ਦੀ ਇੱਕ ਖਾਸ ਗੱਲ ਇਹ ਹੈ ਕਿ ਇਸ ਦੇ ਹਰ ਕਮਰੇ ਦੇ ਛੱਜੇ ਤੋਂ 14 ਵੀਂ ਸਦੀ ਦਾ ਮਸ਼ਹੂਰ ਮੇਹਰਾਨਗੜ੍ਹ ਦਾ ਕਿਲ੍ਹਾ ਦਿਖਾਈ ਦਿੰਦਾ ਹੈ । ਇਹ ਰਾਜ ਮਹਿਲ  52  ਏਕੜ 'ਚ ਫੈਲਿਆ ਹੈ ਜਿਸ 'ਚ ਵੱਖ-ਵੱਖ ਕਿਸਮਾਂ ਦੇ ਫੁੱਲ ਲੱਗੇ ਹਨ। ਇਸ ਭਵਨ ਦੇ ਦਰਵਾਜ਼ੇ ਪਹਿਲੀ ਵਾਰ 1942 'ਚ ਖੋਲ੍ਹੇ ਗਏ ਸੀ। Priyanka Chopra and Nick Jonas Royal Wedding Priyanka Chopra and Nick Jonas Royal Wedding
Advertisment

Stay updated with the latest news headlines.

Follow us:
Advertisment
Advertisment
Latest Stories
Advertisment