Advertisment

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਮੰਮੀ ਦਾ ਪੰਜਾਬੀ ਗੀਤ ਤੇ ਡਾਂਸ ਹੋ ਰਿਹਾ ਵਾਇਰਲ

author-image
By Rajan Sharma
New Update
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਮੰਮੀ ਦਾ ਪੰਜਾਬੀ ਗੀਤ ਤੇ ਡਾਂਸ ਹੋ ਰਿਹਾ ਵਾਇਰਲ
Advertisment

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਅਦਾਕਾਰਾ ” ਪ੍ਰਿਯੰਕਾ ਚੋਪੜਾ ” priyanka chopra ਅਤੇ ”ਨਿੱਕ ” ਦੀ ਹਾਲ ਹੀ ਵਿੱਚ ਮੰਗਣੀ ਹੋਈ ਹੈ ਅਤੇ ਇਸ ਦੀਆ  ” ਪ੍ਰਿਯੰਕਾ ਚੋਪੜਾ ” ਨੇਂ ਕਾਫੀ ਸਾਰੀਆਂ ਫੋਟੋਆਂ ਅਤੇ ਵੀਡਿਓਜ਼ ਓਹਨਾ ਨੇਂ ਸੋਸ਼ਲ ਮੀਡਿਆ ਦੇ ਜਰੀਏ ਸਾਂਝੀਆਂ ਕੀਤੀਆਂ ਸਨ ਜਿਹਨਾਂ ਨੂੰ ਕਿ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਨਾਲ ਹੀ ਫੈਨਸ ਦੁਆਰਾ ਇਹਨਾਂ ਨੂੰ ਵਧਾਈ ਦਿੰਦੇ ਹੋਏ ਕਾਫੀ ਸਾਰੇ ਕਾਮੈਂਟ ਵੀ ਕੀਤੇ ਇਸੇ ਤਰਾਂ ਹਾਲ ਹੀ ਵਿੱਚ ” ਪ੍ਰਿਯੰਕਾ ਚੋਪੜਾ ” ਦੀ ਸੱਸ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਪ੍ਰਿਯੰਕਾ ਦੀ ਮੰਮੀ ” ਸ਼ੈਰੀ ਮਾਨ ” ਦੇ ਗੀਤ ” ਤਿੰਨ ਪੈਗ”punjabi song ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ | ਇਸ ਪੋਸਟ ਨੂੰ ਸਾਂਝਾ ਕਰਦਿਆਂ ਹੋਈਆਂ ਓਹਨਾ ਨੇਂ ਇਹ ਵੀ ਲਿਖਿਆ ਕਿ:-

Advertisment
https://www.instagram.com/p/BnCzDC8lds-/?taken-by=mamadjonas

ਪ੍ਰਿਯੰਕਾ ਚੋਪੜਾ priyanka chopra ਦੀ ਮੰਮੀ ਨੇਂ ਹਾਲ ਹੀ ਵਿੱਚ ਆਪਣੇ ਹੋਣ ਵਾਲੇ ਜਵਾਈ ਦੀ ਤਾਰੀਫ ਕਰਦੇ ਹੋਏ ਇਹ ਵੀ ਕਿਹਾ ਕਿ ” ਨਿੱਕ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਅਤੇ ਸਭ ਨੂੰ ਪਿਆਰ ਕਰਨ ਵਾਲਾ ਲੜਕਾ ਹੈ ਜੋ ਕਿ ਹਰ ਉਮਰ ਦੇ ਛੋਟੇ ਵੱਡੇ ਇਨਸਾਨ ਦੀ ਇੱਜਤ ਕਰਦਾ ਹੈ|

  priyanka nick
Advertisment

Stay updated with the latest news headlines.

Follow us:
Advertisment
Advertisment
Latest Stories
Advertisment