ਪ੍ਰਿਯੰਕਾ ਚੋਪੜਾ ਦੇ ਫਾਲੌਅਰਸ ਦੀ ਗਿਣਤੀ ਹੋਈ 40 ਮਿਲੀਅਨ,ਐੱਕਟਰੈੱਸ ਨੇ ਸਾਂਝਾ ਕੀਤਾ ਵੀਡੀਓ 

Written by  Shaminder   |  May 17th 2019 10:42 AM  |  Updated: May 17th 2019 10:42 AM

ਪ੍ਰਿਯੰਕਾ ਚੋਪੜਾ ਦੇ ਫਾਲੌਅਰਸ ਦੀ ਗਿਣਤੀ ਹੋਈ 40 ਮਿਲੀਅਨ,ਐੱਕਟਰੈੱਸ ਨੇ ਸਾਂਝਾ ਕੀਤਾ ਵੀਡੀਓ 

ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਅਤੇ ਉਨ੍ਹਾਂ ਦੇ ਫੈਨਸ ਲਈ ਖ਼ੁਸ਼ੀ ਦੀ ਇੱਕ ਖ਼ਬਰ ਹੈ । ਉਹ ਹੈ ਇਹ ਹੈ ਕਿ ਪ੍ਰਿਯੰਕਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਫਾਲੌਅਰ ਦੀ ਗਿਣਤੀ ਦਾ ਅੰਕੜਾ ਚਾਲੀ ਮਿਲੀਅਨ ਤੱਕ ਪਹੁੰਚ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਇੱਕ ਵੀਡੀਓ ਦੇ ਜ਼ਰੀਏ ਦਿੱਤੀ ਹੈ ।

ਹੋਰ ਵੇਖੋ :ਸਲਮਾਨ ਖ਼ਾਨ ਨੇ ਪ੍ਰਿਯੰਕਾ ਚੋਪੜਾ ‘ਤੇ ਫਿਰ ਦਿਖਾਇਆ ਗੁੱਸਾ, ਕੀਤਾ ਅਜਿਹਾ ਕਮੈਂਟ ਕਿ ਵੀਡਿਓ ਹੋ ਗਈ ਵਾਇਰਲ

https://www.instagram.com/p/Bxih7gDHJrZ/

ਪ੍ਰਿਯੰਕਾ ਅਤੇ ਨਿੱਕ ਜੋਨਸ ਨੇ ਪਿਛਲੇ ਸਾਲ ਹੀ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਹੈ ।ਬਾਲੀਵੁੱਡ ਦੀ ਦੇਸੀ ਗਰਲ  ਜਲਦੀ ਹੀ ਬਾਲੀਵੁੱਡ ਫ਼ਿਲਮ 'ਸਕਾਈ ਸਿਜ਼ ਪਿੰਕ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਹ ਫਰਹਾਨ ਅਖ਼ਤਰ ਨਾਲ ਸਕਰੀਨ ਸ਼ੇਅਰ ਕਰ ਰਹੀ ਹੈ।

https://www.instagram.com/p/BxdEKMUn8gG/

ਉਸ ਦੇ ਵਿਆਹ ਤੋਂ ਲੈ ਕੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆਂ ਸੀ। ਪੀਸੀ ਦੇ ਚਾਹੁਣ ਵਾਲਿਆਂ ਲਈ ਇਹ ਵੱਡੀ ਖ਼ਬਰ ਹੈ ਕਿ ਉਸ ਦੇ ਸੋਸ਼ਲ ਮੀਡੀਆ ‘ਤੇ ਫਾਲੌਅਰਸ 4 ਕਰੋੜ ਤਕ ਹੋ ਗਏ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network