Advertisment

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੱਕ ਵਾਰ ਫਿਰ ਵਧਾਇਆ ਦੇਸ਼ ਦਾ ਮਾਣ

author-image
By Rupinder Kaler
New Update
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੱਕ ਵਾਰ ਫਿਰ ਵਧਾਇਆ ਦੇਸ਼ ਦਾ ਮਾਣ
Advertisment
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੱਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ, ਉਹਨਾਂ ਨੂੰ UNICEF ਦੇ ‘Danny Kaye Humanitarian Award ’ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਅਵਾਰਡ ਦਾ ਐਲਾਨ ਇਸੇ ਸਾਲ ਜੂਨ ਵਿੱਚ ਕੀਤਾ ਗਿਆ ਸੀ । ਪ੍ਰਿਯੰਕਾ ਨੂੰ ਮੰਗਲਵਾਰ ਦੀ ਰਾਤ ਨੂੰ ਇੱਕ ਪ੍ਰੋਗਰਾਮ ਦੌਰਾਨ ਇਹ ਆਵਾਰਡ ਦਿੱਤਾ ਗਿਆ ।
Advertisment
https://www.instagram.com/p/B5qv08JnyUC/ ਇਹ ਆਵਾਰਡ ਲੈਣ ਤੋਂ ਬਾਅਦ ਪ੍ਰਿਯੰਕਾ ਨੇ ਕਿਹਾ ‘ਸਮਾਜ ਸੇਵਾ ਹੁਣ ਕੋਈ ਆਪਸ਼ਨ ਨਹੀਂ ਰਹਿ ਗਿਆ, ਸਮਾਜ ਸੇਵਾ ਜੀਵਨ ਦਾ ਇੱਕ ਮਾਧਿਅਮ ਬਣ ਗਿਆ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਆਵਾਰਡ ਦਾ ਨਾਂਅ ਅਮਰੀਕਾ ਦੇ ਇੱਕ ਅਦਾਕਾਰ ਤੇ ਸਮਾਜ ਸੇਵਕ ਡੈਨੀ ਦੇ ਨਾਂਅ ਤੇ ਰੱਖਿਆ ਗਿਆ ਹੈ । https://www.instagram.com/p/B5qm7fZH-K4/ ਇਹ ਆਵਾਰਡ ਲੈਣ ਤੋਂ ਬਾਅਦ ਪ੍ਰਿਯੰਕਾ ਨੇ ਕਿਹਾ ਕਿ ‘ਜਦੋਂ ਮੈਂ ਅਦਾਕਾਰਾ ਬਣੀ ਹੀ ਸੀ ਕਿ ਮੈਨੂੰ ਲੱਗਣ ਲੱਗ ਗਿਆ ਸੀ ਕਿ ਮੈਨੂੰ ਸਮਾਜ ਸੇਵਾ ਦੇ ਨਾਲ ਜੁੜਨਾ ਚਾਹੀਦਾ ਹੈ । ਇਸ ਸੰਸਥਾ ਦੇ ਨਾਲ ਜੁੜ ਕੇ ਮੈਨੂੰ ਇੱਕ ਮੰਚ ਮਿਲ ਗਿਆ । ਮੈਂ ਕਈ ਸਮਾਜ ਸੇਵੀ ਮੁਹਿੰਮਾਂ ਦੇ ਨਾਲ ਜੁੜੀ’। https://twitter.com/UNICEFUSA/status/1138454599755608064
Advertisment

Stay updated with the latest news headlines.

Follow us:
Advertisment
Advertisment
Latest Stories
Advertisment