ਪ੍ਰੋਮਿਲਾ ਅਗਰਵਾਲ ਆਪਣੀ ਰੈਸਿਪੀ ਦੇ ਨਾਲ ਜਿੱਤ ਪਾਉਣਗੇ ਜੱਜ ਹਰਪਾਲ ਸੋਖੀ ਦਾ ਦਿਲ, ਜਾਨਣ ਲਈ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6

written by Shaminder | May 07, 2021 12:20pm

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਨਵਾਂ ਐਪੀਸੋਡ 7 ਅਪ੍ਰੈਲ, ਦਿਨ ਸ਼ੁੱਕਰਵਾਰ, ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸ਼ੋਅ ‘ਚ ਲੁਧਿਆਣਾ ਦੀ ਰਹਿਣ ਵਾਲੀ ਪ੍ਰੋਮਿਲਾ ਅਗਰਵਾਲ ਆਪਣੀ ਖ਼ਾਸ ਰੈਸਿਪੀ ਬਨਾਉਣਗੇ । ਸੋ ਤੁਸੀਂ ਵੀ ਹੋ ਖਾਣਾ ਬਨਾਉਣ ਅਤੇ ਖਾਣ ਦੇ ਸ਼ੁਕੀਨ ਤਾਂ ਵੇਖਣਾ ਨਾ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦਾ ਨਵਾਂ ਐਪੀਸੋਡ ।

PDSC

ਹੋਰ ਪੜ੍ਹੋ : ਰਾਜਸਥਾਨ ‘ਚ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਾਹਰ ਕੱਢਿਆ ਗਿਆ  

PDSC6

ਕੀ ਪ੍ਰੋਮਿਲਾ ਆਪਣੀ ਖ਼ਾਸ ਰੈਸਿਪੀ ਦੇ ਨਾਲ ਸ਼ੋਅ ਦੇ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਉਣਗੇ । ਇਨ੍ਹਾਂ ਸਭ ਸਵਾਲਾਂ ਦਾ ਜਵਾਬ ਮਿਲੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਇਸ ਐਪੀਸੋਡ ‘ਚ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਪ੍ਰਤੀਭਾਗੀ ਇਸ ਸ਼ੋਅ ‘ਚ ਆਪਣਾ ਟੈਲੇਂਟ ਵਿਖਾ ਚੁੱਕੇ ਹਨ ।

PDSC

ਪੀਟੀਸੀ ਪੰਜਾਬੀ ਵੱਲੋਂ ਪੰਜਾਬੀਆਂ ਦੇ ਟੈਲੇਂਟ ਨੂੰ  ਦੁਨੀਆ ਭਰ ‘ਚ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਕਈ ਰਿਆਲਟੀ ਸ਼ੋਅ ਸ਼ੁਰੂ ਕੀਤੇ ਗਏ ਹਨ । ਇਨ੍ਹਾਂ ਰਿਆਲਟੀ ਸ਼ੋਅਜ਼ ਦੇ ਜ਼ਰੀਏ ਹਰ ਕਿਸੇ ਨੂੰ ਆਪਣੇ ਅੰਦਰ ਛਿਪੀ ਹੋਈ ਪ੍ਰਤਿਭਾ ਨੂੰ ਵਿਖਾਉਣ ਦਾ ਮੌਕਾ ਮਿਲਦਾ ਹੈ ।

 

View this post on Instagram

 

A post shared by PTC Punjabi (@ptc.network)

You may also like