ਅੰਗਰੇਜ਼ ਅਲੀ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਪਰਾਊਡ’

Written by  Rupinder Kaler   |  December 07th 2019 01:46 PM  |  Updated: December 07th 2019 01:46 PM

ਅੰਗਰੇਜ਼ ਅਲੀ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਪਰਾਊਡ’

ਜੱਜਮੈਂਟ, ਬਰੇਨਵਾਸ਼, ਫੱਟੇ ਚੱਕ ਸਮੇਤ ਹੋਰ ਕਈ ਹਿੱਟ ਗਾਣੇ ਦੇਣ ਵਾਲੇ ਅੰਗਰੇਜ਼ ਅਲੀ ਇੱਕ ਹੋਰ ਹਿੱਟ ਗਾਣਾ ਲੈ ਕੇ ਆ ਰਹੇ ਹਨ । ‘ਪਰਾਊਡ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ 9 ਦਸੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ਅੰਗਰੇਜ਼ ਅਲੀ ਦੇ ਇਸ ਗਾਣੇ ਦੇ ਬੋਲ ਰੁਪਿੰਦਰ ਸੰਧੂ ਨੇ ਲਿਖੇ ਹਨ ਤੇ ਮਿਊਜ਼ਿਕ ਗੈਫੀ ਸਿੰਘ ਨੇ ਦਿੱਤਾ ਹੈ ।

https://www.instagram.com/p/B5rtZzmHy0q/

ਗੀਤ ਦੇ ਵੀਡੀਓ ਦਾ ਫ਼ਿਲਮਾਂਕਣ ਸਰਦਾਰ ਫ਼ਿਲਮਸ ਨੇ ਕੀਤਾ ਹੈ । ਇਸ ਗਾਣੇ ਨੂੰ ਲੈ ਕੇ ਅੰਗਰੇਜ਼ ਅਲੀ ਦੇ ਪ੍ਰਸ਼ੰਸਕ ਕਾਫੀ ਉਤਸਾਹਿਤ ਹਨ । ਉਹਨਾਂ ਵੱਲੋਂ ਸ਼ੇਅਰ ਕੀਤੇ ਗਏ ਗਾਣੇ ਦੇ ਪੋਸਟਰ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕੀਤਾ ਜਾ ਰਿਹਾ ਹੈ ।

https://www.instagram.com/p/B5J6e9OnQWS/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network