‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦੀ ਕੈਟਾਗਿਰੀ ਅਵਾਰਡ ਫ਼ਾਰ ਬੈਸਟ ਐਕਟਰ ਲਈ ਵੋਟ ਕਰੋ

written by Rupinder Kaler | February 03, 2020

ਪੀਟੀਸੀ ਬਾਕਸ ਆਫ਼ਿਸ ’ਤੇ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਹਰ ਇੱਕ ਦੀ ਪਹਿਲੀ ਪਸੰਦ ਹਨ ।ਇਹਨਾਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਲਈ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ । ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020 ਵਿੱਚ ਉਹਨਾਂ ਕਲਾਕਾਰਾਂ ਤੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਨਾਯਾਬ ਕਹਾਣੀਆਂ ਨੂੰ ਛੋਟੇ ਪਰਦੇ ’ਤੇ ਲਿਆਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ । ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਲਈ ਬੈਸਟ ਐਕਟਰ ਕੈਟਾਗਿਰੀ ਵਿੱਚ ਜਿਨ੍ਹਾਂ ਅਦਾਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਹ ਇਸ ਤਰ੍ਹਾਂ ਹਨ :-

ਕੈਟਾਗਿਰੀ ਅਵਾਰਡ ਫ਼ਾਰ ਬੈਸਟ ਐਕਟਰ
S.NO ਅਦਾਕਾਰ ਫ਼ਿਲਮ ਪ੍ਰੋਡਿਊਸਰ
1 ਵਿਨੋਦ ਕੁਮਾਰ ਯੁੱਧ ਦਾ ਅੰਤ  ਡਾ. ਸਾਹਿਬ ਸਿੰਘ
2 ਆਕਾਸ਼ ਪ੍ਰਤਾਪ ਸਿੰਘ  ਚਿੱਠੀ ਗੌਰਵ ਰਾਣਾ
3 ਮੰਨਾ ਮੰਡ ਸੰਦਲੀ ਬੂਹਾ ਹਰਜੀਤ ਸਿੰਘ
4 ਮਨਵੀਰ ਸਿੰਘ ਹਰੀ ਚਟਨੀ ਬਲਪ੍ਰੀਤ
5 ਵਿਕਾਸ ਧਵਨ ਰਣਜੀਤ ਜੱਸਰਾਜ ਸਿੰਘ ਭੱਟੀ
6 ਵਿਕਰਮ ਭੂਈ ਰਾਹਾਂ ਇਸ਼ਕ ਦੀਆਂ Nitantasaga Ilaksha

ਜੇਕਰ ਤੁਸੀਂ ਵੀ ਆਪਣੇ ਪਸੰਦ ਦੇ ਅਦਾਕਾਰ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।

0 Comments
0

You may also like