ਇਹਨਾਂ ਪੰਜਾਬੀ ਫ਼ਿਲਮਾਂ 'ਚ ਕਿਹੜਾ ਆਰਟਿਸਟ ਹੋਵੇਗਾ ਬੈਸਟ ਬੈਕਗਰਾਊਂਡ ਸਕੋਰ ਦਾ ਵਿਜੇਤਾ ?

Written by  Aaseen Khan   |  March 10th 2019 04:00 PM  |  Updated: March 10th 2019 04:06 PM

ਇਹਨਾਂ ਪੰਜਾਬੀ ਫ਼ਿਲਮਾਂ 'ਚ ਕਿਹੜਾ ਆਰਟਿਸਟ ਹੋਵੇਗਾ ਬੈਸਟ ਬੈਕਗਰਾਊਂਡ ਸਕੋਰ ਦਾ ਵਿਜੇਤਾ ?

ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਜਿਸ 'ਚ ਪੰਜਾਬੀ ਇੰਡਸਟਰੀ ਦੇ ਉਹਨਾਂ ਮਿਹਨਤੀ ਕਲਾਕਾਰਾਂ ਦੀ ਮਿਹਨਤ ਦਾ ਮੁੱਲ ਪੈਂਦਾ ਹੈ ਜਿੰਨ੍ਹਾਂ ਨੇ ਆਪਣੇ ਕੰਮ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੁੰਦਾ ਹੈ। ਹਰ ਸਾਲ ਇੰਡਸਟਰੀ ਦੇ ਆਰਟਿਸਟਾਂ ਦਾ ਸਨਮਾਨ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਦੇ ਜ਼ਰੀਏ ਕੀਤਾ ਜਾਂਦਾ ਹੈ। ਇਸ ਸਾਲ ਦਾ ਪੀਟੀਸੀ ਪੰਜਾਬੀ ਫਿਲਮ ਅਵਾਰਡ 2019, 16 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦੀ ਪਹਿਲੀ ਕੈਟੇਗਰੀ ਹੈ ਸਭ ਤੋਂ ਵਧੀਆ ਬੈਕਗਰਾਊਂਡ ਸਕੋਰ ਜਿਸ 'ਚ ਹੇਠ ਲਿਖੀਆਂ ਫ਼ਿਲਮਾਂ ਦੇ ਆਰਟਿਸਟ ਨਾਮਜ਼ਦ ਹੋਏ ਹਨ।

Best Background Score:

Artist Film
Gurmeet Singh , Sandeep SaxenaLaung laachi
Gurmeet Singh , Sandeep SaxenaQismat
Jaidev KumarDaana Paani
Jatinder ShahLaatu
Raju SinghHarjeeta
Salil AmruteDakuaan Da Munda
Surender SodhiCarry on Jatta 2
Troy ArifSajjan Singh Rangroot

ਆਪਣੇ ਫੇਵਰਿਟ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ 'ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਹਾਲੇ ਤੱਕ ਪੀਟੀਸੀ ਪਲੇਅ ਐਪ ਡਾਊਨਲੋਡ ਨਹੀਂ ਕੀਤੀ ਹੈ ਤਾਂ ਇਹਨਾਂ ਲਿੰਕਜ਼ 'ਤੇ ਕਲਿਕ ਕਰਕੇ ਡਾਉਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ : https://www.ptcplay.com

ਹੋਰ ਵੇਖੋ : ਪੀਟੀਸੀ ਸ਼ੋਅਕੇਸ 'ਚ ਮਿਲੋ ਫਿਲਮ ਉੜਾ ਆੜਾ ਦੀ ਸਟਾਰਕਾਸਟ ਤਰਸੇਮ ਜੱਸੜ, ਨੀਰੂ ਬਾਜਵਾ ਨੂੰ 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network