ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ‘Most Popular Song Of The Year’ ਕੈਟਾਗਿਰੀ ਲਈ ਕਰੋ ਵੋਟ

Written by  Lajwinder kaur   |  October 22nd 2020 03:39 PM  |  Updated: October 22nd 2020 03:39 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ‘Most Popular Song Of The Year’ ਕੈਟਾਗਿਰੀ ਲਈ ਕਰੋ ਵੋਟ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਪਰ ਨਵੇਂ ਅੰਦਾਜ਼ ‘ਚ । ਜੀ ਹਾਂ ਫ਼ਿਲਮ ਅਵਾਰਡ ਦੀ ਸਫਲਤਾ ਤੋਂ ਬਾਅਦ ਮਿਊਜ਼ਿਕ ਅਵਾਰਡ 2020 ਹੋਵੇਗਾ ਆਨਲਾਈਨ । ਇਸ ਅਵਾਰਡ ‘ਚ ਪੰਜਾਬੀ ਕਲਾਕਾਰਾਂ ਨੂੰ ਉਨ੍ਹਾਂ ਦੇ ਕੀਤੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਵੇਗਾ ।jaswinder bhalla pma 2020

ਹੋਰ ਪੜ੍ਹੋ : ਕੰਗਨਾ ਰਣੌਤ ਨੇ ਨਵੀਂ ਨਵੇਲੀ ਭਾਬੀ ਦਾ ਕੀਤਾ ਸਵਾਗਤ, ਪਾਈ ਭਾਵੁਕ ਪੋਸਟ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

ਪੰਜਾਬੀ ਮਿਊਜ਼ਿਕ ਅਵਾਰਡ 2020 ਦੀਆਂ ਵੱਖ-ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ੍ਹ ਚੁੱਕੀਆਂ ਨੇ । ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੇ ਲਈ ਵੋਟ ਕਰ ਸਕਦੇ ਹੋ ।

feature image of pma 2020

‘Most Popular Song Of The Year’ ਕੈਟਾਗਿਰੀ ਦੇ ਲਈ ਹੇਠ ਦਿੱਤੀ ਗਾਇਕਾਂ ਦੇ ਸੌਂਗ ਨੂੰ ਨਾਮਜ਼ਦ ਕੀਤੇ ਗਏ ਨੇ ।

Most Popular Song Of The Year

FilhallB Praak
8 ParcheBaani Sandhu
Thug LifeDiljit Dosanjh
Don’t LookKaran Aujla
LaareManinder Buttar
SorryNeha Kakkar & Maninder Buttar
CokaSukh-E Muzical Doctorz
Gur Nalo Ishq MithaYo Yo Honey Singh & Malkit Singh

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network