Advertisment

ਕਿਸ ਫਿਲਮ 'ਚ ਸੀ ਸਭ ਤੋਂ ਵਧੀਆ ਐਕਸ਼ਨ ? ਆਪਣੇ ਫੇਵਰਿਟ ਆਰਟਿਸਟ ਨੂੰ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ 'ਤੇ ਕਰੋ ਵੋਟ

author-image
By Aaseen Khan
New Update
ਕਿਸ ਫਿਲਮ 'ਚ ਸੀ ਸਭ ਤੋਂ ਵਧੀਆ ਐਕਸ਼ਨ ? ਆਪਣੇ ਫੇਵਰਿਟ ਆਰਟਿਸਟ ਨੂੰ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ 'ਤੇ ਕਰੋ ਵੋਟ
Advertisment
16 ਮਾਰਚ ਨੂੰ ਕਰਵਾਏ ਜਾ ਰਹੇ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਅਵਾਰਡ ਫੰਕਸ਼ਨ 'ਚ ਪੰਜਾਬੀ ਇੰਡਸਟਰੀ ਦੇ ਉਹਨਾਂ ਆਰਟਿਸਟਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿੰਨਾਂ ਨੇ ਆਪਣੀ ਕਲਾ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਜਿਸ ਦਾ ਫੈਸਲਾ ਪੀਟੀਸੀ ਪਲੇਅ ਐਪ 'ਤੇ ਲੋਕਾਂ ਵੱਲੋਂ ਕੀਤੀ ਵੋਟਿੰਗ ਜ਼ਰੀਏ ਹੋਵੇਗਾ। ਕੁੱਲ 22 ਵੱਖ ਵੱਖ ਕੈਟੇਗਰੀ 'ਚ ਆਰਟਿਸਟਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿੰਨ੍ਹਾਂ 'ਚੋਂ ਇੱਕ ਹੈ 'ਬੈਸਟ ਐਕਸ਼ਨ' ਦੀ ਸ਼੍ਰੇਣੀ। ਐਕਸ਼ਨ ਨਾਲ ਫਿਲਮ ਨੂੰ ਚਾਰ ਚੰਨ ਲੱਗ ਜਾਂਦਾ ਹੈ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਐਕਸ਼ਨ ਪਿੱਛੇ ਜਿੰਨ੍ਹਾਂ ਆਰਟਿਸਟਾਂ ਦਾ ਹੱਥ ਹੁੰਦਾ ਹੈ ਉਹਨਾਂ 'ਚੋਂ ਸਭ ਤੋਂ ਵਧੀਆ ਨੂੰ ਸਨਮਾਨਿਤ ਕਰੇਗਾ। ਬੈਸਟ ਐਕਸ਼ਨ 'ਚ ਨਾਮਜ਼ਦ ਹੋਏ ਆਰਟਿਸਟਾਂ ਦੇ ਨਾਮ ਹੇਠ ਲਿਖੀ ਲਿਸਟ ਮੁਤਾਬਿਕ ਹਨ। ਹੋਰ ਵੇਖੋ : ਸਾਲ ਦੇ ਸਭ ਤੋਂ ਵਧੀਆ ਗਾਣਿਆਂ ਦੀ ਲਿਸਟ ‘ਚ ਹੋਏ ਇਹਨਾਂ ਫ਼ਿਲਮਾਂ ਦੇ ਗੀਤ ਨਾਮਜ਼ਦ, ਪੀਟੀਸੀ ਪਲੇਅ ਐਪ ‘ਤੇ ਚੁਣੋ ਤੁਹਾਡਾ ਮਨਪਸੰਦੀਦਾ ਗੀਤ
Advertisment
Best Action:
Artist  Film 
Javed Ezez Jagga Jiunda E
K Ganesh Kumar Punjab Singh
Kinder Singh Dakuaan Da Munda
Sham Kaushal Sajjan Singh Rangroot
Surender Sharma Yaar Belly
Tinu Verma Rang Punjab
ਆਪਣੇ ਫੇਵਰਿਟ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰ ਸਕਦੇ ਹੋ।ਆਪਣੇ ਮੋਬਾਈਲ ਫੋਨ 'ਤੇ ਪੀਟੀਸੀ ਪਲੇਅ ਦੀ ਸ਼ਾਨਦਾਰ ਐਪ ਡਾਉਨਲੋਡ ਕਰਨ ਲਈ ਨੀਚੇ ਦਿੱਤੇ ਲਿੰਕ 'ਤੇ ਕਲਿਕ ਕਰ ਸਕਦੇ ਹੋ। Andriod: https: https://play.google.com/store/apps/details?id=com.ptcplayapp IOS: https://itunes.apple.com/in/app/ptc-play/id1440258102 ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com
Advertisment

Stay updated with the latest news headlines.

Follow us:
Advertisment
Advertisment
Latest Stories
Advertisment