Advertisment

ਕਨਵਰ ਗਰੇਵਾਲ ਦੇ ਨਵੇਂ ਗੀਤ ‘ਇੱਕ ਜੋਗੀ’ ਦਾ 14 ਅਗਸਤ ਨੂੰ ਹੋਵੇਗਾ ਪੀਟੀਸੀ ‘ਤੇ ਵਰਲਡ ਪ੍ਰੀਮੀਅਰ

author-image
By Lajwinder kaur
New Update
ਕਨਵਰ ਗਰੇਵਾਲ ਦੇ ਨਵੇਂ ਗੀਤ ‘ਇੱਕ ਜੋਗੀ’ ਦਾ 14 ਅਗਸਤ ਨੂੰ ਹੋਵੇਗਾ ਪੀਟੀਸੀ ‘ਤੇ ਵਰਲਡ ਪ੍ਰੀਮੀਅਰ
Advertisment
ਸੂਫ਼ੀਆਨਾ ਰੰਗ ਵਿੱਚ ਰੰਗੇ ਗਾਇਕ ਕਨਵਰ ਗਰੇਵਾਲ ਦਾ ਨਵਾਂ ਗਾਣਾ ‘ਇੱਕ ਜੋਗੀ’ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ। ਜੀ ਹਾਂ ‘ਇੱਕ ਜੋਗੀ’ ਗਾਣੇ ਦਾ ਨਵਾਂ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਗਾਣੇ ਨੂੰ ਕਨਵਰ ਗਰੇਵਾਲ ਆਪਣੀ ਸੂਫ਼ੀਆਨਾ ਆਵਾਜ਼ ਦੇ ਨਾਲ ਸ਼ਿੰਗਾਰਣਗੇ ਤੇ ਇਸ ‘ਚ ਉਨ੍ਹਾਂ ਦਾ ਸਾਥ ਦੇਣਗੇ ਰੂਪੀਨ ਕਾਹਲੋਂ (Rupin Kahlon)। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਨੈੱਟਵਰਕ ਉੱਤੇ ਕੀਤਾ ਜਾਵੇਗਾ।
Advertisment
ਹੋਰ ਵੇਖੋ: ਇੱਕ ਜੋਗੀ ਗਾਣੇ ਦੇ ਬੋਲ ਹਰਨੂਰ ਰੰਧਾਵਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ  ਰੂਪੀਨ ਕਾਹਲੋਂ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ਪ੍ਰਿੰਸ 810 ਨੇ ਬਣਾਈ ਹੈ। ਇਸ ਗਾਣੇ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣੇ 14 ਅਗਸਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ। ਕਨਵਰ ਗਰੇਵਾਲ ਇਸ ਤੋਂ ਪਹਿਲਾਂ ਵੀ ਆਪਣੇ ਸੂਫੀ ਗਾਣਿਆਂ ਦਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
 
View this post on Instagram
 

IK JOGI teaser out watch and share friends#kanwargrewal#rupinkahlon#harnoorrandhawa#price810#harpreetjohal#akdesigner#gkdigitel.......

A post shared by Rupin Kahlon (@rupinkahlonmusic) on

Advertisment

Stay updated with the latest news headlines.

Follow us:
Advertisment
Advertisment
Latest Stories
Advertisment