ਤਿਆਰ ਹੋ ਜਾਵੋ ਹਾਸਿਆ ਦੇ ਸਫਰ ‘ਤੇ ਜਾਣ ਲਈ, ਆ ਰਿਹਾ ਹੈ ਨਵਾਂ ਕਾਮੇਡੀ ਸ਼ੋਅ ‘Family Guest House’

written by Lajwinder kaur | February 10, 2021

ਪੀਟੀਸੀ ਪੰਜਾਬੀ ਰਿਆਲਟੀ ਸ਼ੋਅ ਦੇ ਨਾਲ-ਨਾਲ ਦਰਸ਼ਕਾਂ ਦੇ ਐਂਟਰਟੇਨਮੈਂਟ ਲਈ ਲੈ ਕੇ ਆ ਰਹੇ ਨੇ ਨਵਾਂ ਸ਼ੋਅ । ਜੀ ਹਾਂ ਜਿਸ ਚੋਂ ਇੱਕ ਹੈ ਹਾਸਿਆਂ ਦੇ ਢਹਾਕਿਆਂ ਦੇ ਨਾਲ ਭਰਿਆ ਸ਼ੋਅ ‘Family Guest House’ । ਜਿਸ ਦਾ ਪ੍ਰੋਮੋ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ ।

guest house

ਹੋਰ ਪੜ੍ਹੋ : ਨੀਰੂ ਬਾਜਵਾ ਨੇ ਨੌਦੀਪ ਕੌਰ ਦੇ ਦਰਦ ਨੂੰ ਬਿਆਨ ਕਰਦੀ ਇਹ ਪੈਂਟਿੰਗ ਕੀਤੀ ਸਾਂਝੀ, ਐਕਟਰੈੱਸ ਨੇ ਪੋਸਟ ਪਾ ਕੇ ਨੌਦੀਪ ਦੀ ਰਿਹਾਈ ਲਈ ਚੁੱਕੀ ਆਵਾਜ਼

‘Family Guest House’ ਦਾ ਪ੍ਰੋਮੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਹ ਕਮੇਡੀ ਸ਼ੋਅ ਹੋਵੇਗਾ ਜੋ ਕਿ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਣ ਵਾਲਾ ਹੈ । ਇਹ ਸ਼ੋਅ 15 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ ਰਾਤ 9:00 ਵਜੇ ਸੋਮਵਾਰ ਤੋਂ ਵੀਰਵਾਰ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

ptc punjabi

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਦੇ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਨੇ । ਜਿਸਦੇ ਚੱਲਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਕਈ ਪੰਜਾਬੀ ਸ਼ੋਅ ਪੀਟੀਸੀ ਪੰਜਾਬੀ ਉੱਤੇ ਚੱਲ ਰਹੇ ਨੇ । ਕੋਰੋਨਾ ਕਾਲ ਦੌਰਾਨ ਵੀ ਪੰਜਾਬੀ ਕਲਾਕਾਰਾਂ ਦੇ ਕੰਮ ਨੂੰ ਹੱਲਾਸ਼ੇਰੀ ਕਰਦੇ ਹੋਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਤੇ ਪੀਟੀਸੀ ਫ਼ਿਲਮ ਅਵਾਰਡ ਆਨਲਾਈਨ ਕਰਵਾ ਕੇ ਨਵਾਂ ਇਤਿਹਾਸ ਰੱਚ ਦਿੱਤਾ ਸੀ।

new comdey show family guest house

 

 

View this post on Instagram

 

A post shared by PTC Punjabi (@ptc.network)

 

 

View this post on Instagram

 

A post shared by PTC Punjabi (@ptc.network)

0 Comments
0

You may also like