Advertisment

ਹੈਰਤ-ਅੰਗੇਜ਼ ਸਟੰਟ ਤੇ ਪੰਜਾਬ ਦਾ ਹੁਨਰ ਦੇਖਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’

author-image
By Rupinder Kaler
New Update
ਹੈਰਤ-ਅੰਗੇਜ਼ ਸਟੰਟ ਤੇ ਪੰਜਾਬ ਦਾ ਹੁਨਰ ਦੇਖਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’
Advertisment
ਪੀਟੀਸੀ ਪੰਜਾਬੀ ਦੇ ਉਹਨਾਂ ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ, ਜਿਨ੍ਹਾਂ ਨੂੰ ਪੀਟੀਸੀ ਪੰਜਾਬੀ ਦੇ ਨਵੇਂ ਸ਼ੋਅ ‘ਹੁਨਰ ਪੰਜਾਬ ਦਾ’ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਸੀ । ਇਹ ਸ਼ੋਅ ਪੀਟੀਸੀ ਪੰਜਾਬੀ ’ਤੇ 10 ਅਗਸਤ ਦਿਨ ਸੋਮਵਾਰ ਰਾਤ 8.30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਹ ਸ਼ੋਅ ਹਰ ਹਫਤੇ ਸੋਮਵਾਰ ਤੋਂ ਵੀਰਵਾਰ ਤੱਕ ਦਿਖਾਇਆ ਜਾਵੇਗਾ । publive-image ਇਸ ਸ਼ੋਅ ਵਿੱਚ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਟੈਲੇਂਟ ਦੇਖਣ ਨੂੰ ਮਿਲੇਗਾ, ਇਸ ਤੋਂ ਇਲਾਵਾ ਤੁਹਾਨੂੰ ਹੈਰਤ ਅੰਗੇਜ਼ ਸਟੰਟ ਦੇਖਣ ਨੂੰ ਮਿਲਣਗੇ, ਜਿਹੜੇ ਕਿ ਤੁਹਾਨੂੰ ਦੰਦਾਂ ਥੱਲੇ ਜੀਭ ਦੱਬਣ ਲਈ ਮਜ਼ਬੂਰ ਕਰ ਦੇਣਗੇ । ਇਸ ਸ਼ੋਅ ਵਿੱਚ ਟੈਲੇਂਟ ਦਿਖਾਉਣ ਵਾਲੇ ਪ੍ਰਤੀਭਾਗੀਆਂ ਵਿੱਚੋਂ ਇੱਕ ਜੇਤੂ ਦੀ ਚੋਣ ਹੋਵੇਗੀ, ਜਿਸ ਨੂੰ ਕਿ 10 ਲੱਖ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ । publive-image ਹੁਣ ਦੇਰ ਕਿਸੇ ਗੱਲ ਦੀ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ, ਤੇ ਦੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 8.30 ਵਜੇ ਪੀਟੀਸੀ ਪੰਜਾਬੀ ’ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment