Celebrities Special Shehnaaz Gill Birthday: Here's Lesser Known Facts about 'Punjab Ki Katrina Kaif' Celebrity Special: Shehnaaz Gill, the vivacious and beloved Indian actress, celebrates her 31st birthday, it's a moment not only for revelry but also for reflection on her journey in the entertainment industry. Here are some lesser-known facts about her. By Ritika Nath 27 Jan 2024 Share Twitter Share Whatsapp LinkedIn
Celebrities Special Ayushmann Khurrana Celebrates Success in a Record-Breaking Year for Bollywood Ayushmann is thrilled about how his Dream Girl 2 is amongst the big hits of 2023. Ayushmann Khurrana stands out as one of the few actors who have delivered hits crossing the 100 crore mark, joining the ranks of Ranbir Kapoor and Ranveer Singh in the year 2023. By Ritika Nath 21 Dec 2023 Share Twitter Share Whatsapp LinkedIn
Celebrities Special Diljit Dosanjh: ਦਿਲਜੀਤ ਦੋਸਾਂਝ ਦੀ ਚਮਕੀਲਾ ਲੁੱਕ ਵਾਲੀਆਂ ਤਸਵੀਰਾਂ ਵੇਖ ਫੈਨਜ਼ ਹੋਏ ਹੈਰਾਨ, ਦਿਲਜੀਤ ਨੇ ਇਮਤਿਆਜ਼ ਅਲੀ ਨਾਲ ਤਸਵੀਰ ਸਾਂਝੀ ਕਰ ਆਖੀ ਇਹ ਗੱਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਚਮਕੀਲਾ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਇੱਕ ਵਾਰ ਫਿਰ ਤੋਂ ਦਿਲਜੀਤ ਨੇ ਆਪਣੇ ਚਮਕੀਲਾ ਲੁੱਕ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ। By Pushp Raj 14 Mar 2023 Share Twitter Share Whatsapp LinkedIn
Celebrities Special ਸਤੀਸ਼ ਕੌਸ਼ਿਕ ਦੀ ਪਤਨੀ ਦਾ ਗੁੱਸਾ ਫੁੱਟਿਆ, ਕਿਹਾ ‘ਫਾਇਦੇ ਦੇ ਲਈ ਪਤੀ ਨੂੰ ਬਦਨਾਮ ਕਰ ਰਹੀ ਸਾਨਵੀ ਇਸ ਤਰ੍ਹਾਂ ਦੀਆਂ ਖੇਡਾਂ ਖੇਡਣਾ ਕਰੇ ਬੰਦ’ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਕੌਸ਼ਿਕ ਨੇ ਵਿਕਾਸ ਮਾਲੂ ਦੀ ਪਤਨੀ ਦੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਸ਼ਸ਼ੀ ਕੌਸ਼ਿਕ ਨੇ ਕਿਹਾ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਹਾਰਟ ਬਲਾਕੇਜ ਦੇ ਕਾਰਨ ਹੋਈ ਹੈ । By Shaminder 13 Mar 2023 Share Twitter Share Whatsapp LinkedIn
Celebrities Special ਕਦੇ ਲੱਗੀਆਂ ਸੱਟਾਂ ਅਤੇ ਕਦੇ ਇੱਕ ਦੂਜੇ ਤੋਂ ਮੰਗੀ ਮੁਆਫ਼ੀ, ਇਸ ਤਰ੍ਹਾਂ 65 ਦਿਨਾਂ ‘ਚ ਪੂਰੀ ਕੀਤੀ ਗਈ ਸੀ 'ਨਾਟੂ ਨਾਟੂ' ਗੀਤ ਦੀ ਸ਼ੂਟਿੰਗ ਸਾਊਥ ਫ਼ਿਲਮ ‘ਆਰਆਰਆਰ’ ਨੇ ਇਸ ਵਾਰ ਆਸਕਰ ‘ਚ ਮੱਲਾਂ ਮਾਰੀਆਂ ਹਨ । ਇਹ ਭਾਰਤ ਦੀ ਅਜਿਹੀ ਪਹਿਲੀ ਫ਼ਿਲਮ ਹੈ ਜਿਸ ਨੂੰ ਆਸਕਰ ਅਵਾਰਡ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਇਸ ਫ਼ਿਲਮ ਦੇ ਗੀਤ 'ਨਾਟੂ ਨਾਟੂ' ਗੀਤ ਨੂੰ ਆਸਕਰ ‘ਚ ਬੈਸਟ ਓਰੀਜੀਨਲ ਗੀਤ ਦਾ ਅਵਾਰਡ ਦਿੱਤਾ ਗਿਆ ਹੈ । By Shaminder 13 Mar 2023 Share Twitter Share Whatsapp LinkedIn
Celebrities Special ਸਤਿੰਦਰ ਸਰਤਾਜ ਨੂੰ ਮਿਲਿਆ ਗਲੋਬਲ ਐਂਟਰਟੇਨਰ ਦਾ ਅਵਾਰਡ, ਜਾਵੇਦ ਅਖਤਰ ਨੇ ਕਿਹਾ ‘ਸਾਡੇ ਢਿੱਡ ‘ਤੇ….’ ਸਤਿੰਦਰ ਸਰਤਾਜ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਸੇ ਸ਼ਾਇਰਾਨਾ ਅੰਦਾਜ਼ ਅਤੇ ਲੇਖਣੀ ਦੇ ਲਈ ਉਨ੍ਹਾਂ ਨੂੰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । By Shaminder 13 Mar 2023 Share Twitter Share Whatsapp LinkedIn
Celebrities Special ਤਸਵੀਰ ‘ਚ ਨਜ਼ਰ ਆ ਰਹੀ ਹੈ ਇਹ ਬੱਚੀ ਰਹੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ ! ਆਪਣੇ ਪਸੰਦੀਦਾ ਬਾਲੀਵੁੱਡ ਸਿਤਾਰਿਆਂ ਬਾਰੇ ਜਾਨਣ ਦੀ ਇੱਛਾ ਹਰ ਪ੍ਰਸ਼ੰਸਕ ਨੂੰ ਹੁੰਦੀ ਹੈ । ਉਨ੍ਹਾਂ ਦਾ ਰਹਿਣ ਸਹਿਣ, ਖਾਣ ਪੀਣ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਬਚਪਨ ਬਾਰੇ ਵੀ ਜਾਨਣ ਦੀ ਬਹੁਤ ਹੀ ਜ਼ਿਆਦਾ ਦਿਲਚਸਪੀ ਹੁੰਦੀ ਹੈ । By Shaminder 11 Mar 2023 Share Twitter Share Whatsapp LinkedIn
Celebrities Special Ranveer Singh sees off Deepika Padukone at Mumbai Airport as she heads out for Oscars 2023 Bollywoods favorite, Ranveer Singh was spotted at the Mumbai airport today in the morning while seeing off his wife, Deepika Padukone who was reportedly heading towards Oscars 2023. By Durtimans 10 Mar 2023 Share Twitter Share Whatsapp LinkedIn
Celebrities Special Jacqueline Fernandez wins 'Woman of Excellence' award at Los Angeles; Details inside Bollywood diva, Jacqueline Fernandez recently made headlines with her American achievement at the Los Angeles Italia - Film, Fashion, Art festival. The Indian actress was invited for the screening of 'Tell it like a woman', an all woman made movie based on embracing womanhood. By Durtimans 10 Mar 2023 Share Twitter Share Whatsapp LinkedIn