"ਬੈਸਟ ਐਕਟਰੈੱਸ" ਕੈਟਾਗਿਰੀ 'ਚ ਆਪਣੀ ਪਸੰਦ ਦੀ ਅਦਾਕਾਰਾ ਨੂੰ ਕਰੋ ਵੋਟ 

Written by  Rupinder Kaler   |  March 11th 2019 04:37 PM  |  Updated: March 12th 2019 11:50 AM

"ਬੈਸਟ ਐਕਟਰੈੱਸ" ਕੈਟਾਗਿਰੀ 'ਚ ਆਪਣੀ ਪਸੰਦ ਦੀ ਅਦਾਕਾਰਾ ਨੂੰ ਕਰੋ ਵੋਟ 

ਪੀਟੀਸੀ ਨੈੱਟਵਰਕ ਵੱਲੋਂ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਕਰਵਾਇਆ ਜਾ ਰਿਹਾ ਹੈ ।ਪੰਜਾਬੀ ਫ਼ਿਲਮ ਅਵਾਰਡ ਲਈ ਬੀਤੇ ਦਿਨ ਵੱਖ ਵੱਖ ਕੈਟਾਗਿਰੀ ਵਿੱਚ ਵੱਖ-ਵੱਖ ਫ਼ਿਲਮਾਂ ਤੇ ਐਕਟਰ-ਐਕਟਰੈੱਸਾਂ ਨੂੰ ਨੋਮੀਨੇਟ ਕੀਤਾ ਗਿਆ ਹੈ ।  ਸੋਲਾਂ ਮਾਰਚ ਨੂੰ ਕਰਵਾਏ ਜਾ ਰਹੇ ਇਸ ਅਵਾਰਡ ਸਮਾਰੋਹ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ।ਪਰ ਇਸ ਤੋਂ ਪਹਿਲਾਂ ਤੁਹਾਨੂੰ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਦੀਆਂ ਵੱਖ ਵੱਖ ਕੈਟਾਗਿਰੀ ਵਿੱਚ ਨੋਮੀਨੇਟ ਹੋਈਆਂ ਫ਼ਿਲਮਾਂ ਨੂੰ ਵੋਟ ਕਰਨਾ ਪਵੇਗਾ । ਵੋਟ ਕਰਨ ਵਾਲੇ ਕੁਝ ਲੱਕੀ ਲੋਕਾਂ ਨੂੰ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ' ਦੇ ਪਾਸ ਦਿੱਤੇ ਜਾਣਗੇ । "ਬੈਸਟ ਐਕਟਰੈੱਸ" ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਹਨਾਂ ਐਕਟਰੈੱਸਾਂ ਨੂੰ ਰੱਖਿਆ ਗਿਆ ਹੈ ।:-

ArtistFilm
Aditi Sharmalaatu
Kavita Kaushikvadhaiyan ji vadhaiyan
Neeru BajwaLaung Laachi
Sargun MehtaQismat
Simi ChahalGolak Bugni Bank Te Batua
Sonam BajwaCarry On Jatta 2

ਆਪਣੀ ਪਸੰਦ ਦੀ ਐਕਟਰੈੱਸ 'ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019' ਦਿਵਾਉਣ ਲਈ ਪੀਟੀਸੀ ਪਲੇਅ ਐਪ ਤੇ ਜਾ ਕੇ ਵੋਟ ਕਰੋ । ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

PTC Punjabi film awards 2019, PTC Punjabi film awards, PFA2019

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network