ਸਾਲ ਦੇ ਸਭ ਤੋਂ ਵਧੀਆ ਗਾਣਿਆਂ ਦੀ ਲਿਸਟ 'ਚ ਹੋਏ ਇਹਨਾਂ ਫ਼ਿਲਮਾਂ ਦੇ ਗੀਤ ਨਾਮਜ਼ਦ, ਪੀਟੀਸੀ ਪਲੇਅ ਐਪ 'ਤੇ ਚੁਣੋ ਤੁਹਾਡਾ ਮਨਪਸੰਦੀਦਾ ਗੀਤ

Written by  Aaseen Khan   |  March 11th 2019 02:29 PM  |  Updated: March 12th 2019 11:48 AM

ਸਾਲ ਦੇ ਸਭ ਤੋਂ ਵਧੀਆ ਗਾਣਿਆਂ ਦੀ ਲਿਸਟ 'ਚ ਹੋਏ ਇਹਨਾਂ ਫ਼ਿਲਮਾਂ ਦੇ ਗੀਤ ਨਾਮਜ਼ਦ, ਪੀਟੀਸੀ ਪਲੇਅ ਐਪ 'ਤੇ ਚੁਣੋ ਤੁਹਾਡਾ ਮਨਪਸੰਦੀਦਾ ਗੀਤ

ਪੰਜਾਬੀ ਫ਼ਿਲਮਾਂ ਦੇ ਗਾਣਿਆਂ ਦਾ ਕੋਈ ਮੁਕਾਬਲਾ ਨਹੀਂ ਹੈ। ਕਈ ਵਾਰ ਗਾਣੇ ਅਜਿਹੇ ਹੁੰਦੇ ਹਨ ਕਿ ਫਿਲਮ ਨੂੰ ਉਚਾਈਆਂ ਤੱਕ ਲੈ ਜਾਂਦੇ ਹਨ। ਅਜਿਹੇ ਹੀ ਫ਼ਿਲਮਾਂ ਦੇ ਸਭ ਤੋਂ ਵਧੀਆ ਗੀਤ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੀ ਬੈਸਟ ਸੌਂਗ ਆਫ ਦ ਈਯਰ ਦੀ ਲਿਸਟ 'ਚ ਨਾਮਜਦ ਹੋਏ ਹਨ। ਇਸ ਲਿਸਟ 'ਚ ਕੁੱਲ ਸੱਤ ਗਾਣੇ ਨਾਮੀਨੇਟ ਹੋਏ ਹਨ ਜਿੰਨ੍ਹਾਂ 'ਚੋਂ ਦਰਸ਼ਕਾਂ ਵੱਲੋਂ ਜਿਸ ਨੂੰ ਵੀ ਪੀਟੀਸੀ ਪਲੇਅ ਐਪ 'ਤੇ ਸਭ ਤੋਂ ਵੱਧ ਵੋਟ ਮਿਲਣਗੇ ਉਹ ਹੀ ਹੋਵੇਗਾ ਸਾਲ ਦਾ ਸਭ ਤੋਂ ਵਧੀਆ ਗਾਣਾ। ਇਸ ਦਾ ਫੈਸਲਾ 16 ਮਾਰਚ ਨੂੰ ਦਿਨ ਸ਼ਨੀਵਾਰ ਨੂੰ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਜਦੋਂ ਪੂਰੇ ਪੰਜਾਬੀ ਫ਼ਿਲਮੀ ਜਗਤ ਦੇ ਸਿਤਾਰੇ ਇੱਕ ਜਗ੍ਹਾ ਇਕੱਠੇ ਹੋਣਗੇ। 16 ਮਾਰਚ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਪੀਟੀਸੀ ਪੰਜਾਬੀ 'ਤੇ ਅਤੇ ਪੀਟੀਸੀ ਪਲੇਅ ਐਪ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਹੋਰ ਵੇਖੋ : ਬੈਸਟ ਪਲੇਅ ਬੈਕ ਸਿੰਗਰ ਮੇਲ ਬਣਨ ਦਾ ਕੌਣ ਹੋਵੇਗਾ ਹੱਕਦਾਰ ? ਚੁਣੋ ਆਪਣਾ ਮਨਪਸੰਦੀਦਾ ਗਾਇਕ ਸਿਰਫ ਪੀਟੀਸੀ ਪਲੇਅ ‘ਤੇ

Best Song of the Year:

Song Film 
28 KilleLaavan Phere
Handsome JattaAshke
Laung LaachiLaung Laachi
Mar Gaye Oye LokoMar Gaye Oye Loko
PeepaSajjan Singh Rangroot
SelfieGolak Bugni Bank Te Batua
Vadhaiyan Ji VadhaiyanVadhaiyan Ji Vadhaiyan

ਆਪਣੇ ਫੇਵਰਿਟ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਹਾਲੇ ਤੱਕ ਪੀਟੀਸੀ ਪਲੇਅ ਐਪ ਡਾਊਨਲੋਡ ਨਹੀਂ ਕੀਤੀ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿਕ ਕਰਕੇ ਡਾਉਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network