Advertisment

ਜਾਣੋ ਕਿਹੜੀਆਂ ਫਿਮੇਲ ਅਦਾਕਾਰਾਂ ਹੋਈਆਂ ਨਾਮਜ਼ਦ ਬੈਸਟ ਡੈਬਿਊ ਫਿਮੇਲ ਲਈ, ਪੀਟੀਸੀ ਐਪ ਰਾਹੀਂ ਕਰੋ ਵੋਟ

author-image
By Lajwinder kaur
New Update
ਜਾਣੋ ਕਿਹੜੀਆਂ ਫਿਮੇਲ ਅਦਾਕਾਰਾਂ ਹੋਈਆਂ ਨਾਮਜ਼ਦ ਬੈਸਟ ਡੈਬਿਊ ਫਿਮੇਲ ਲਈ, ਪੀਟੀਸੀ ਐਪ ਰਾਹੀਂ ਕਰੋ ਵੋਟ
Advertisment
ਪੰਜਾਬੀ ਫ਼ਿਲਮ ਜਗਤ ‘ਚ ਹਰ ਸਾਲ ਨਵੇਂ ਨਵੇਂ ਚਿਹਰੇ ਆਪਣੀ ਕਿਸਮਤ ਅਜ਼ਮਾਉਂਦੇ ਨੇ। ਜਿਸ ਦੇ ਕਰਕੇ ਇਸ ਵਾਰ ਵੀ ਕਈ ਫਿਮੇਲ ਅਦਾਕਾਰਾ ਨੇ ਪੰਜਾਬੀ ਇੰਡਸਟਰੀ ‘ਚ ਐਂਟਰੀ ਕੀਤੀ ਹੈ। ਇਹਨਾਂ ਨਵੇਂ ਕਲਾਕਾਰਾਂ ਦੇ ਹੌਂਸਲੇ ਵਧਾਉਣ ਲਈ ਪੀਟੀਸੀ ਵੱਲੋਂ ਹਰ ਸਾਲ ਪੀਟੀਸੀ ਪੰਜਾਬੀ ਫਿਲਮ ਅਵਾਰਡ ਕਰਵਾਇਆ ਜਾਂਦਾ ਹੈ। ਜੋ ਇਸ ਵਾਰ 16 ਮਾਰਚ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫੈਨਜ਼ ਕੋਲ ਮੌਕਾ ਹੈ ਆਪਣੇ ਪਸੰਦੀਦਾ ਕਲਾਕਾਰ ਨੂੰ ਜਿਤਾਉਣ ਲਈ। ਬੈਸਟ ਡੈਬਿਊ ਫਿਮੇਲ ਕੈਟਾਗਰੀ ਲਈ ਨਾਮਜ਼ਦ ਕੀਤੇ ਆਰਟਿਸਟਸ ਹੇਠ ਲਿਖੇ ਹਨ। Best Debut Female:
Advertisment
Artist  Film 
kamal khangura Titanic
Khushi Malhotra Jatt VS ILTS
Sanjeeda Sheikh Ashke
sawan rupowali Harjeeta
Sunanda Sharma Sajjan Singh Rangroot
ਆਪਣੇ ਫੇਵਰਿਟ ਅਦਾਕਾਰਾ ਨੂੰ ਵੋਟ ਪਾਉਣ ਲਈ ਤੁਸੀਂ ਪੀਟੀਸੀ ਪਲੇਅ ਐਪ 'ਤੇ ਜਾ ਕੇ ਵੋਟ ਕਰੋ। ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ। Andriod: https: https://play.google.com/store/apps/details?id=com.ptcplayapp IOS: https://itunes.apple.com/in/app/ptc-play/id1440258102 ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com
Advertisment

Stay updated with the latest news headlines.

Follow us:
Advertisment
Advertisment
Latest Stories
Advertisment