Advertisment

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : 'ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ', ਆਪਣੇ ਪਸੰਦੀਦਾ ਅਦਾਕਾਰ ਲਈ ਕਰੋ ਵੋਟ

author-image
By Shaminder
New Update
ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : 'ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ', ਆਪਣੇ ਪਸੰਦੀਦਾ ਅਦਾਕਾਰ ਲਈ ਕਰੋ ਵੋਟ
Advertisment
ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਸਮਾਰੋਹ ਕਰਵਾਇਆ ਜਾ ਰਿਹਾ ਹੈ । ਇਸ ਦੌਰਾਨ ਨੈਗੇਟਿਵ ਰੋਲ ਕੈਟਾਗਿਰੀ ‘ਚ ਵੀ ਕਈ ਕਲਾਕਾਰ ਨਾਮੀਨੇਟ ਹੋਏ ਨੇ । ਤੁਸੀਂ ਵੀ ਆਪਣੇ ਪਸੰਦੀਦਾ ਅਦਾਕਾਰ ਨੂੰ ਵੋਟ ਕਰਕੇ ਜਿਤਾ ਸਕਦੇ ਹੋ । https://www.instagram.com/p/CBDvqVCoHJD/ ਜਿਹੜੇ ਕਲਾਕਾਰ ‘ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ’ ‘ਚ ਨਾਮੀਨੇਟ ਹੋਏ ਹਨ, ਉਹ ਇਸ ਤਰ੍ਹਾਂ ਹਨ :-
Advertisment
ਕੈਟਾਗਿਰੀ ‘ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ’
ਫ਼ਿਲਮ  ਅਦਾਕਾਰ
ਡੀ.ਐੱਸ.ਪੀ.ਦੇਵ ਮਾਨਵ ਵਿੱਜ
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਸਾਗਰ ਐੱਸ ਸ਼ਰਮਾ
ਸਿਕੰਦਰ-2 ਵਿਕਟਰ ਜੌਨ
ਜੱਦੀ ਸਰਦਾਰ ਯਾਦ ਗਰੇਵਾਲ
ਤੁਸੀਂ ਵੀ ਆਪਣੇ ਪਸੰਦੀਦਾ ਅਦਾਕਾਰ ਨੂੰ ਵੋਟ ਕਰਕੇ ਜਿਤਾ ਸਕਦੇ ਹੋ । ਤੁਹਾਡੀ ਨਜ਼ਰ ‘ਚ ਕੌਣ ਹੈ ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ, ਆਪਣੇ ਪਸੰਦੀਦਾ ਅਦਾਕਾਰ ਲਈ ਕਰੋ ਵੋਟ ਤੇ ਇਸ ਲਿੰਕ  https://wp.ptcpunjabi.co.in/voting/  ‘ਤੇ ਕਲਿੱਕ ਕਰਕੇ ਤੁਸੀਂ ਆਪਣੇ ਪਸੰਦੀਦਾ ਅਦਾਕਾਰ ਨੂੰ ਵੋਟ ਕਰ ਸਕਦੇ ਹੋ ।ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੀ ਕਮੇਡੀ ਫ਼ਿਲਮ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । https://www.instagram.com/p/CA-VKPflwPC/ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment